
PUNJAB STUDY POINT ✪
11.5K subscribers
About PUNJAB STUDY POINT ✪
PUNJAB STUDY POINT - APP ਦੇ ਵਟਸਐਪ ਚੈਨਲ ਨੂੰ ਜੁਆਇੰਨ ਅਤੇ ਸ਼ੇਅਰ ਕਰੋ। DOWNLOAD PUNJAB STUDY POINT APP http://play.google.com/store/apps/details?id=com.pseb.solution.guide E-mail :- [email protected]
Similar Channels
Swipe to see more
Posts

> *HAPPY FATHER'S DAY ❤️* *जब तक आपके साथ आपके पिता है तब तक तो कोई भी परिस्थिति आपका कुछ भी नहीं बिगाड़ सकती।*


*ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਪੇ ਅਧਿਆਪਕ ਮਿਲਣੀ 29 ਮਈ ਨੂੰ*


> *ਅਮ੍ਰਿਤਸਰ ਜ਼ਿਲ੍ਹੇ ਵਿੱਚ 14 ਮਈ 2025 ਨੂੰ ਸਮੂਹ ਸਰਕਾਰੀ/ਪ੍ਰਾਈਵੇਟ ਏਡਿਡ ਸਕੂਲ ਦਾ ਸਮਾਂ ਸਵੇਰੇ 10:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਹੋਵੇਗਾ*


*THE RESULTS OF SENIOR SECONDARY (10+2)* https://jhaacademy.in/2025/04/29/pseb-class-12th-result-2025-live/ कक्षा 12वीं की मार्च 2025 की परीक्षाओं का परिणाम *14 मई 2025 को दोपहर 3:00 बजे* के बाद घोषित किया जाएगा।


> _*ਵੱਡੀ ਖ਼ਬਰ - 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕੱਲ੍ਹ*_ The results of Matric examinations March 2025 will be available on *16th May 2025,* *after 2:30 PM.*


> *PSEB Class 10th Result 2025 Declared : 95.61% छात्र हुए पास* _तीनों टॉपर्स ने 650 में से पूरे 650 अंक प्राप्त किए हैं।_ *Akshnur Kaur* *Ratinderdeep Kaur* *Arshdeep Kaur* *📌Direct Result Link* https://punjab-10th-result.indiaresults.com/pb/pseb/class-10th-exam-result-2025/mquery.htm *Merit List* https://drive.google.com/file/d/1OLhK829gDFASdHL3conj8jBoL-Ey-gGE/view?usp=drivesdk *Overall Statics* https://drive.google.com/file/d/1OMkhJABej24qvIcIWx88hySt_STLvINi/view?usp=drivesdk


> *PSEB Class 12 results out: Girls outshine boys; overall pass percentage 91* *📌Result Link:-* https://punjab-12th-result.indiaresults.com/pb/pseb/result-of-12-class-march-2025/mquery.htm *Merit List:-* https://drive.google.com/file/d/1NaUGwT73jBLr6jPKow8_OPFn0UnNdgIS/view?usp=drivesdk *Overall Statistics:-* https://drive.google.com/file/d/1NcWTegCblfqi2HnG50uAIbWm50e3bGcO/view?usp=drivesdk


> *10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜਾਰੀ ਹੋਇਆ ਸ਼ਡਿਊਲ* ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜੁਲਾਈ ਅਤੇ ਅਗਸਤ 2025 ਵਿੱਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ *ਸਪਲੀਮੈਂਟਰੀ ਪ੍ਰੀਖਿਆਵਾਂ, ਕੰਪਾਰਟਮੈਂਟ ਅਤੇ ਰੀ-ਅਪੀਅਰ ਅਤੇ ਵਾਧੂ ਵਿਸ਼ਿਆਂ (ਓਪਨ ਸਕੂਲ ਸਮੇਤ) ਲਈ ਪ੍ਰੀਖਿਆ* ਫੀਸਾਂ ਪ੍ਰਾਪਤ ਕਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਔਨਲਾਈਨ ਪ੍ਰੀਖਿਆ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਬਾਰੇ ਵਧੇਰੇ ਜਾਣਕਾਰੀ ਲਈ, ਪ੍ਰਾਸਪੈਕਟਸ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੈ।


*30 ਮਈ 2025 ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਕਾਰਨ ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਅਤੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ ਜੀ।*

> _*ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ*_ *ਪੰਜਾਬ ਵਿੱਚ ਗਰਮੀ ਦੀ ਲਹਿਰ ਦੇ ਮੱਦੇਨਜ਼ਰ, ਰਾਜ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲ 2 ਜੂਨ ਤੋਂ 30 ਜੂਨ, 2025 ਤੱਕ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ।*
