SS JOBS POINT WhatsApp Channel

SS JOBS POINT

3.1K subscribers

About SS JOBS POINT

ਘਰ ਬੈਠੇ ਕਿਸੇ ਵੀ ਤਰ੍ਹਾਂ ਦੇ ਆਪਣੇ ਫਾਰਮ ਅਪਲਾਈ ਕਰਨ ਲਈ ਸਾਨੂੰ ਵ੍ਹਟਸਐਪ ਮੈਸੇਜ ਕਰੋ ਜੀ घर बैठे जॉब्स की जानकारी के लिए हमारे व्हाटसेप चैनल से जुड़े 9464474185

Similar Channels

Swipe to see more

Posts

SS JOBS POINT
SS JOBS POINT
5/21/2025, 12:49:37 AM

*ਜੇਕਰ ਤੁਹਾਨੂੰ ਨੋਕਰੀਆਂ ਸੰਬੰਧੀ ਵੱਟਸੈੱਪ ਸਟੇਟਸ ਨਹੀਂ ਦਿਸਦੇ ਤਾਂ ਤੁਸੀਂ ਹੇਠਾਂ ਦਿੱਤੇ ਨੰਬਰ ਆਪਣੇ ਫੋਨ ਵਿੱਚ SS JOBS POINT ਦੇ ਨਾਮ ਤੋਂ ਸੇਵ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਹਰ ਰੋਜ਼ ਨੋਕਰੀਆਂ ਬਾਰੇ ਜਾਣਕਾਰੀ ਮਿਲਦੀ ਰਹੇ, ਸਾਨੂੰ ਵੀ ਆਪਣਾ ਨਾਮ ਲਿਖਕੇ ਮੈਸੇਜ ਕਰੋ ਤਾਂ ਜੋ ਅਸੀ ਵੀ ਤੁਹਾਡਾ ਨੰਬਰ ਸੇਵ ਕਰ ਸਕੀਏ * 9464474185, 7529897147

SS JOBS POINT
SS JOBS POINT
5/21/2025, 12:38:18 AM

*ਪੈਨ ਕਾਰਡ ਸਬੰਧੀ ਕੋਈ ਵੀ ਦਿੱਕਤ ਹੋਵੇ ਤੁਸੀਂ ਸਾਡੇ ਕੋਲੋ ਸਹੀ ਕਰਵਾ ਸਕਦੇ ਹੋ* *👉ਨਾਮ ਸਹੀ ਕਰਵਾਉਣਾ* *👉ਜਨਮ ਤਰੀਕ ਸਹੀ ਕਰਵਾਉਣੀ* *👉ਫੋਟੋ ਬਦਲਾਉਣੀ* *👉ਸਾਈਂਨ ਸਹੀ ਕਰਵਾਉਣੇ* *ਹੋਰ ਕਿਸੇ ਵੀ ਤਰਾਂ ਦਾ ਬਦਲਾਅ ਤੁਸੀ ਸਾਡੇ ਕੋਲੋਂ ਘਰ ਬੈਠੇ ਆਪਣੇ ਡਾਕੂਮੈਂਟ ਫੀਸ ਸੈਂਡ ਕਰਕੇ ਕਰਵਾ ਸਕਦੇ ਹੋ* *✅SS JOBS POINT ✅* 9464474185, 7529897147

SS JOBS POINT
SS JOBS POINT
5/27/2025, 1:35:39 PM
Post image
😂 1
Image
SS JOBS POINT
SS JOBS POINT
5/23/2025, 3:51:47 AM

*ਅੱਜ ਆਖ਼ਰੀ ਮਿਤੀ ਆਖਰੀ ਮੌਕਾ* 👇👇👇👇👇👇👇 *ਸਰਕਾਰੀ ਬੈਂਕ ਵਿੱਚ ਦੱਸਵੀਂ ਪਾਸ ਲਈ ਨਿਕਲੀ ਪੀਅਨ ਦੀਆਂ ਪੋਸਟਾਂ ਤੇ ਪੱਕੀ ਸਰਕਾਰੀ ਭਰਤੀ*

Post image
👍 ❤️ 😮 4
Image
SS JOBS POINT
SS JOBS POINT
5/21/2025, 12:28:05 AM

*ਇੰਡੀਅਨ ਆਰਮੀ TA ਵਿੱਚ ਨਿਕਲੀ ਲੈਫਟੀਨੈਟ ਕਰਨਲ, ਮੇਜਰ, ਬ੍ਰਗੇਡੀਅਰ, ਤੇ ਹੋਰ ਅਫਸਰਾਂ ਦੀ ਸਿੱਧੀ ਭਰਤੀ* *✅ ਕੁੜੀਆਂ ਮੁੰਡਿਆਂ ਦੋਨਾਂ ਲਈ ਭਰਤੀ ✅* *👉ਉਮਰ - 18-42* *👉 ਯੋਗਤਾ - BA ਜਾਂ ਕੋਈ ਹੋਰ ਡਿਗਰੀ ਪਾਸ* *ਘਰ ਬੈਠੇ ਫਾਰਮ ਅਪਲਾਈ ਕਰਵਾਉਣ ਲਈ ਸੰਪਰਕ ਕਰੋ* *✅SS JOBS POINT ✅* 9464474185, 7529897147 *ਪੂਰੀ ਜਾਣਾਕਰੀ ਲਈ ਦੇਖੋ*👇👇👇 https://youtube.com/shorts/C3EDPw0Okr8?si=d4pFsnHcquACEWwN

SS JOBS POINT
SS JOBS POINT
5/24/2025, 1:23:55 PM

*DGAFMS ਇੰਡੀਅਨ ਆਰਮੀ ਸਿਵਿਲ ਡਿਫੈਂਸ ਚੌਕੀਦਾਰ, ਪੀਅਨ, ਮਾਲੀ, ਟਰੇਡਮੈਨ, ਡਰਾਈਵਰ, ਫਾਇਰਮੈਨ, ਕਲਰਕ ਦੀਆਂ ਪੋਸਟਾਂ ਪੱਕੀ ਭਰਤੀ 60 ਸਾਲ ਵਾਲੀ ਦੇ ਜਿਨਾ ਵੀਰਾ ਭੈਣਾਂ ਨੇ ਜਨਵਰੀ - ਫ਼ਰਵਰੀ 2025 ਵਿੱਚ ਫਾਰਮ ਅਪਲਾਈ ਕੀਤੇ ਸੀ ਉਸਦੇ ਪੇਪਰ ਦਾ ਜ਼ਿਲ੍ਹਾ ਪਤਾ ਲੱਗ ਰਿਹਾ ਹੈ ਜੀ, ਪੱਕੇ admit card ਰੋਲ ਨੰਬਰ 30 ਮਈ ਨੂੰ ਆਉਣਗੇ ਤੇ ਪੇਪਰ ਮਿਤੀ - 03 ਜੂਨ 2025 ਤੋਂ ਲੈਕੇ 06 ਜੂਨ 2025 ਤਕ ਹੋਵੇਗਾ* *ਹੇਠਾਂ ਦਿੱਤੇ ਲਿੰਕ ਤੋਂ ਆਪਣਾ id password ਭਰਕੇ ਤੁਸੀ ਦੇਖ ਸਕਦੇ ਹੋ, ਜਿਹੜਾ id password ਤੁਹਾਨੂੰ ਫਾਰਮ ਅਪਲਾਈ ਕਰਨ ਸਮੇਂ ਤੁਹਾਡੀ ਜੀਮੇਲ ਆਈ ਡੀ ਤੇ ਆਇਆ ਸੀ* 👇👇👇👇👇👇 https://dgafms24.onlineapplicationform.org/DGAFMS/LoginAction_input.action

❤️ 👍 🙏 3
SS JOBS POINT
SS JOBS POINT
5/28/2025, 10:38:52 PM

*🔥PUNJAB POLICE CONSTABLE 2024 FINAL RESULT OUT 🔥*

SS JOBS POINT
SS JOBS POINT
5/28/2025, 11:25:02 AM
Post image
🙏 1
Image
SS JOBS POINT
SS JOBS POINT
5/21/2025, 12:37:29 AM

*ਸ਼ਗਨ ਸਕੀਮ ਵਾਲੇ ਫਾਰਮ ਕਿਸੇ ਨੇ ਅਪਲਾਈ ਕਰਵਾਉਣੇ ਹੋਣ ਤੇ ਸਾਡੇ ਕੋਲੋ ਕਰਵਾ ਸਕਦੇ ਹਨ ਜੀ* *ਸਰਕਾਰ ਵਲੋਂ ਗਰੀਬ ਕੁੜੀਆਂ ਦੇ ਵਿਆਹ ਲਈ 51000/- ਦੀ ਸਹਾਇਤਾ ਰਾਸ਼ੀ ਕੁੜੀ ਨੂੰ ਦਿੱਤੀ ਜਾਂਦੀ ਹੈ* *ਘਰ ਬੈਠੇ ਫਾਰਮ ਭਰਨ ਲਈ ਸਾਨੂੰ ਵੱਟਸੈੱਪ ਤੇ ਡਾਕੂਮੈਂਟ ਫੀਸ ਸੈਂਡ ਕਰੋ ਜੀ* *✅SS JOBS POINT✅* 9464474185, 7529897147

SS JOBS POINT
SS JOBS POINT
5/21/2025, 12:27:26 AM

▪️ *ਅਗਰ ਤੁਸੀਂ ਪੜ੍ਹੇ ਲਿਖੇ ਹੋ ਜਾਂ ਤੁਹਾਡਾ ਲੜਕਾ ਲੜਕੀ ਜਾਂ ਰਿਸ਼ਤੇਦਾਰ ਪੜੇ ਲਿਖੇ ਹਨ ਪਰ ਬੇਰੁਜ਼ਗਾਰ ਹਨ ਤਾਂ ਸਾਡੇ ਨਾਲ ਜ਼ਰੂਰ ਜੁੜੋ* *👉30k+ Followers ਪਹਿਲਾਂ ਹੀ ਇਸ ਸੇਵਾ ਦਾ ਲਾਭ ਲੈ ਰਹੇ ਹਨ* ▪️ *ਪੰਜਾਬ ਦੇ ਨੰਬਰ 1️⃣ ਨੌਕਰੀਆਂ ਦੀ ਜਾਣਕਾਰੀ ਵਾਲੇ ਚੈਨਲ ਨਾਲ ਜੁੜੋ* ▪️ *ਹਰ ਰੋਜ਼ ਅਪਡੇਟ* ▪️ *ਫਾਰਮ ਭਰਨ ਤੋਂ ਲੈ ਕੇ ਰਿਜਲਟ ਐਡਮਿੰਡ ਕਾਰਡ ਆਉਣ ਤੱਕ ਦੀ ਜਾਣਕਾਰੀ ਸਭ ਤੋਂ ਪਹਿਲਾਂ* ▪️ *ਪਿਛਲੇ 10 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ* *▪️ ਇਸ ਲਿੰਕ ਤੇ ਕਲਿੱਕ* https://whatsapp.com/channel/0029VaTGlRs0rGiVe6Outp1Y ▪️🙏🏻 *ਇਹ ਜਾਣਕਾਰੀ ਆਪਣੇਂ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋਂ ਤਾਂ ਕੀ ਕਿਸੇ ਦਾ ਭਲਾਂ ਹੋ ਸਕੇ* 🙏🏻

🙏 1
Link copied to clipboard!