SS JOBS POINT
SS JOBS POINT
May 24, 2025 at 01:23 PM
*DGAFMS ਇੰਡੀਅਨ ਆਰਮੀ ਸਿਵਿਲ ਡਿਫੈਂਸ ਚੌਕੀਦਾਰ, ਪੀਅਨ, ਮਾਲੀ, ਟਰੇਡਮੈਨ, ਡਰਾਈਵਰ, ਫਾਇਰਮੈਨ, ਕਲਰਕ ਦੀਆਂ ਪੋਸਟਾਂ ਪੱਕੀ ਭਰਤੀ 60 ਸਾਲ ਵਾਲੀ ਦੇ ਜਿਨਾ ਵੀਰਾ ਭੈਣਾਂ ਨੇ ਜਨਵਰੀ - ਫ਼ਰਵਰੀ 2025 ਵਿੱਚ ਫਾਰਮ ਅਪਲਾਈ ਕੀਤੇ ਸੀ ਉਸਦੇ ਪੇਪਰ ਦਾ ਜ਼ਿਲ੍ਹਾ ਪਤਾ ਲੱਗ ਰਿਹਾ ਹੈ ਜੀ, ਪੱਕੇ admit card ਰੋਲ ਨੰਬਰ 30 ਮਈ ਨੂੰ ਆਉਣਗੇ ਤੇ ਪੇਪਰ ਮਿਤੀ - 03 ਜੂਨ 2025 ਤੋਂ ਲੈਕੇ 06 ਜੂਨ 2025 ਤਕ ਹੋਵੇਗਾ* *ਹੇਠਾਂ ਦਿੱਤੇ ਲਿੰਕ ਤੋਂ ਆਪਣਾ id password ਭਰਕੇ ਤੁਸੀ ਦੇਖ ਸਕਦੇ ਹੋ, ਜਿਹੜਾ id password ਤੁਹਾਨੂੰ ਫਾਰਮ ਅਪਲਾਈ ਕਰਨ ਸਮੇਂ ਤੁਹਾਡੀ ਜੀਮੇਲ ਆਈ ਡੀ ਤੇ ਆਇਆ ਸੀ* 👇👇👇👇👇👇 https://dgafms24.onlineapplicationform.org/DGAFMS/LoginAction_input.action
❤️ 👍 🙏 3

Comments