
Service Matter Solutions Punjab
1.4K subscribers
About Service Matter Solutions Punjab
Here you can get latest updates on service matters relating to employees and pensioners of Punjab. Updates here provided from smsPunjab.in
Similar Channels
Swipe to see more
Posts

Benefit of Old Pension Scheme for those Punjab Government employees who are appointed against the posts/vacancies advertised for recruitment, before 01-01-2004 and Government employees who are appointed on compassionate grounds on or after 01.01.2004, but the request for appointment for the post was received before 01.01.2004 https://smspunjab.in/oldpensionscheme-2/

https://smspunjab.in/travelling-allowance-daily-allowance-ta-da/

ਪੰਜਾਬ ਸਰਕਾਰ ਕਰਮਚਾਰੀ ਸਮੂਹਿਕ ਬੀਮਾ ਸਕੀਮ 1982 ਬੱਚਤ ਫੰਡ ਦੇ ਲਾਭਾਂ ਦੀ ਸਾਰਣੀ ਸਾਲ2025 ਦੀ ਦੂਜੀ ਤਿਮਾਹੀ ਮਿਤੀ 01.04.2025 ਤੋਂ 30.06.2025 ਤੱਕ ਸਾਲ 2025 ਦੇ ਅਪ੍ਰੈਲ, ਮਈ ਅਤੇ ਜੂਨ ਮਹੀਨਿਆਂ ਲਈ ਜਾਰੀ ਕਰਨ ਸਬੰਧੀ। https://smspunjab.in/gis-qtr2-of-2025/ Join our Whatsapp Channel for Latest updates. https://whatsapp.com/channel/0029Va9WnVhCnA7xBdErUx1k

*ਪੰਜਾਬ ਸਰਕਾਰ ਵਲੋਂ ਜਿਮਨੀ ਚੋਣ ਨੂੰ ਲੈ ਕੇ ਸਥਾਨਕ ਵਿਸ਼ੇਸ ਛੱਟੀ/ ਪੇਡ ਹੋਲੀਡੇ ਅਤੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ* https://smspunjab.in/special-holiday-in-punjab/

#ਮਾਨਸੂਨ 2025 ਦੀ ਧਮਾਕੇਦਾਰ ਐਂਟਰੀ🟢 8 ਦਿਨ ਪਹਿਲਾਂ ਦਿੱਤੀ ਭਾਰਤ ਦੇ ਕੇਰਲ ਤੱਟ ਤੇ ਦਸਤਕ🌧 ◆ ਦੱਖਣ-ਪੱਛਮੀ ਮੌਨਸੂਨ ਅੱਜ, 24 ਮਈ 2025 ਨੂੰ ਦੱਖਣੀ ਅਰਬ ਸਾਗਰ ਦੇ ਬਾਕੀ ਹਿੱਸਿਆਂ, ਪੱਛਮੀ-ਮੱਧ ਅਤੇ ਪੂਰਬ-ਮੱਧ ਅਰਬ ਸਾਗਰ ਦੇ ਕੁਝ ਹਿੱਸਿਆਂ, ਪੂਰੇ ਲਕਸ਼ਦੀਪ ਖੇਤਰ, ਕੇਰਲਾ, ਮਾਹੇ, ਕਰਨਾਟਕ ਦੇ ਕੁਝ ਹਿੱਸਿਆਂ, ਮਾਲਦੀਵ ਅਤੇ ਕੋਮੋਰਿਨ ਖੇਤਰ ਦੇ ਬਾਕੀ ਹਿੱਸਿਆਂ ਸਮੇਤ ਉੱਤਰੀ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ, ਅਤੇ ਮਿਜ਼ੋਰਮ ਦੇ ਕੁਝ ਹਿੱਸਿਆਂ ਵਿੱਚ ਤੇਜ਼ੀ ਨਾਲ ਅੱਗੇ ਵਧਿਆ ਹੈ। POV- ਦੱਖਣ-ਪੱਛਮੀ ਮੌਨਸੂਨ ਪੌਣਾ ਤੈਅ ਸਮੇਂ 1 ਜੂਨ ਤੋਂ ਪਹਿਲਾਂ ਅੱਜ 24 ਮਈ, 2025 ਨੂੰ ਕੇਰਲ ਵਿੱਚ ਭਾਰੀ ਮੀਂਹ ਨਾਲ ਦਸਤਕ ਦਿੱਤੀ ਹੈ। ਮਤਲਬ ਆਮ ਨਾਲੋਂ 8 ਦਿਨ ਪਹਿਲਾਂ ਮਾਨਸੂਨ ਨੇ ਇੱਕੋ ਝੱਟਕੇ ਕਾਫੀ ਵੱਡਾ ਇਲਾਕਾ ਲਪੇਟ 'ਚ ਲਿਆ ਹੈ। ◆ ਮੌਨਸੂਨ ਦੀ ਉੱਤਰੀ ਸੀਮਾ ਅੱਜ 13°N/55°E, 13°N/60°E, 13.5°N/65°E, 15°N/70°E, ਕਾਰਵਾਰ, ਸ਼ਿਮੋਗਾ, ਧਰਮਪੁਰੀ, ਚੇਨਈ, 15°N/83°E, 18°E,82°E,82°E, 82°E/Sai/82°E ਤੋਂ ਹੋਕੇ ਗੁਜ਼ਰ ਰਹੀ ਹੈ। ◆ਅਗਲੇ 2-3 ਦਿਨਾਂ ਦੌਰਾਨ ਦੱਖਣ-ਪੱਛਮੀ ਮੌਨਸੂਨ ਦੇ ਮੱਧ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ, ਪੂਰੇ ਗੋਆ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ, ਕਰਨਾਟਕ ਦੇ ਕੁਝ ਹੋਰ ਹਿੱਸਿਆਂ, ਤਾਮਿਲਨਾਡੂ ਦੇ ਬਾਕੀ ਬਚੇ ਹਿੱਸਿਆਂ, ਪੱਛਮੀ-ਮੱਧ ਅਤੇ ਉੱਤਰੀ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ, ਉੱਤਰ-ਪੂਰਬੀ ਰਾਜਾਂ ਦੇ ਕੁਝ ਹੋਰ ਹਿੱਸਿਆਂ ਅਤੇ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਮੌਸਮ ਪੰਜਾਬ ਦਾ 24 ਮਈ 2025 1:55PM


https://youtu.be/d3XGfiyQwXM?si=joJG9o1_1C8DsZ0D

ਪੰਜਾਬ ਸਰਕਾਰ ਕਰਮਚਾਰੀ ਸਮੂਹਿਕ ਬੀਮਾ ਸਕੀਮ 1982 ਬੱਚਤ ਫੰਡ ਦੇ ਲਾਭਾਂ ਦੀ ਸਾਰਣੀ ਸਾਲ 2025 ਦੀ ਪਹਿਲੀ ਤਿਮਾਹੀ ਮਿਤੀ 01.01.2025 ਤੋਂ 31.03.2025 ਤੱਕ ਸਾਲ 2025 ਦੇ ਜਨਵਰੀ, ਫਰਵਰੀ ਅਤੇ ਮਾਰਚ ਮਹੀਨਿਆਂ ਲਈ ਜਾਰੀ ਕਰਨ ਸਬੰਧੀ। https://smspunjab.in/gis2025qtr1/