
VERMA COMPUTER SHOP
858 subscribers
About VERMA COMPUTER SHOP
▪️ *ਪੰਜਾਬ ਦੇ ਨੰਬਰ 1️⃣ ਨੌਕਰੀਆਂ ਦੀ ਜਾਣਕਾਰੀ ਵਾਲੇ ਚੈਨਲ ਨਾਲ ਜੁੜੋ* ▪️ *ਹਰ ਰੋਜ਼ ਅਪਡੇਟ* ▪️ *ਫਾਰਮ ਭਰਨ ਤੋਂ ਲੈ ਕੇ ਰਿਜਲਟ ਐਡਮਿੰਡ ਕਾਰਡ ਆਉਣ ਤੱਕ ਦੀ ਜਾਣਕਾਰੀ ਸਭ ਤੋਂ ਪਹਿਲਾਂ* ▪️ *ਅਗਰ ਤੁਸੀਂ ਪੜ੍ਹੇ ਲਿਖੇ ਹੋ ਪਰ ਬੇਰੁਜ਼ਗਾਰ ਹੋ ਤਾਂ ਸਾਡੇ ਨਾਲ ਜ਼ਰੂਰ ਜੁੜੋ* ▪️ ਇਸ ਲਿੰਕ ਤੇ ਕਲਿੱਕ ਕਰਕੇ ਹੁਣੇ ਜੁੜੋ👉🏻 https://whatsapp.com/channel/0029Va6VwJBL2ATwoVCA1c0z ▪️🙏🏻 *ਇਹ ਜਾਣਕਾਰੀ ਆਪਣੇਂ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰੋਂ ਤਾਂ ਕੀ ਕਿਸੇ ਦਾ ਭਲਾਂ ਹੋ ਸਕੇ* 🙏🏻
Similar Channels
Swipe to see more
Posts

*🔚 ਆਖਰੀ ਮਿਤੀ 3 ਦਿਨ ਬਾਕੀ ਹੈ ਜੀ* `👉🏻 ਇਹ ਭਰਤੀ ਵਾਰ-ਵਾਰ ਨਹੀਂ ਆਉਣੀ ਇਸ ਲਈ ਇਹ ਸੁਨਹਿਰੀ ਮੌਕਾ ਹੱਥ ਤੋ ਨਾ ਜਾਣ ਦੋ ਨਹੀਂ ਬਾਅਦ ਵਿੱਚ ਪਛਤਾਓਗੇ` `ਬਾਰਵੀਂ ਪਾਸ ਵਾਲਿਆਂ ਲਈ ਕਲਰਕ ਭਰਤੀ` *💸 ਨੈਸ਼ਨਲ ਇੰਸਟੀਚਿਊਟ ਆਫ ਸਮੁੰਦਰੀ ਵਿਗਿਆਨ ਕਲਰਕ ਭਰਤੀ* *🖥️ ਕਲਰਕਾਂ ਦੀ ਭਰਤੀ* `😁 ਨੈਸ਼ਨਲ ਇੰਸਟੀਚਿਊਟ ਆਫ ਸਮੁੰਦਰੀ ਵਿਗਿਆਨ ਵਿੱਚ ਕਲਰਕ ਭਰਤੀ` *🥑CSIR-National Institute of Oceanography* 👨🚒👩🚒 *ਮੁੰਡੇ ਕੁੜੀਆਂ ਸਾਬਕਾ ਫੌਜੀ ਹੈਂਡੀਕੈਪ ਸਭ ਭਰ ਸਕਦੇ ਹਨ* `💸ਫੀਸ Sc/All Female 200 Gen/BC 650` *🔞ਉਮਰ Gen18 ਤੋਂ 28BC 31 Sc 33* 🔚 *ਆਖ਼ਰੀ ਮਿਤੀ 24/06/2025* *Verma Computer Shop* 📲 78372-87465 📲 98785-05989

`👇ਆਖਰੀ ਮਿਤੀ ਦੋ ਦਿਨ ਬਾਕੀ ਹੈ ਜੀ ਜਲਦੀ ਤੋਂ ਜਲਦੀ ਫਾਰਮ ਭਰ ਲਉ ਜੀ`👉🏻23-06-2025 *ਕੇਂਦਰ ਸਰਕਾਰ ਵਲੋਂ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਲਾਇਬ੍ਰੇਰੀ ਕਲਰਕ ਦੀ ਪੱਕੀ ਭਰਤੀ* *ਕਲਰਕ - ਜੰਗਲਾਤ, ਸਿਹਤ ਅਤੇ ਪਰਿਵਾਰ ਭਲਾਈ, ਖੇਤੀਬਾੜੀ ਅਤੇ ਕਿਸਾਨ ਭਲਾਈ, ਖਾਣ, ਖਪਤਕਾਰ ਮਾਮਲੇ, ਮਾਲੀਆ, ਇੰਡੀਅਨ ਆਰਮੀ* *ਯੋਗਤਾ - `ਦਸਵੀ ਪਾਸ , 12th`* *ਉਮਰ - `Gen 18-25 Obc 28 Sc 30 ਸਾਲ`* *ਫੀਸ - `Gen/Obc 300/- Sc/Pwd 200/-`* *ਆਖਰੀ ਮਿਤੀ - `23 ਜੂਨ 2025`* *ਪੇਪਰ ਪੰਜਾਬ ਵਿੱਚ ਹੋਵੇਗਾ - `ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਬਠਿੰਡਾ, ਪਟਿਆਲਾ, ਮੋਹਾਲੀ/ ਚੰਡੀਗੜ੍ਹ, ਹਮੀਰਪੁਰ`* *ਮੁੰਡੇ- ਕੁੜੀਆਂ ਦੋਨੋ ਇਹ ਭਰ ਸਕਦੇ ਹਨ l* *Verma Computer Shop +9178372-87465* *+9198785-05989*

*ਬਿਜਲੀ ਬੋਰਡ ਐਪ੍ਰਟੈਸਸ਼ਿਪ ਜਿਹਨਾਂ ਦਾ ਪੇਪਰ 23-06-2025 ਨੂੰ ਹੋ ਉਹਨਾਂ ਦੇ ਰੋਲ ਨੰਬਰ ਆ ਚੁੱਕੇ ਹਨ।* https://www.digialm.com/EForms/configuredHtml/1258/94715/login.html *PSPCL apprenticeship exam `(ਜਲੰਧਰ),(ਪਠਾਨਕੋਟ),(ਮੋਹਾਲੀ)` exam center ਜਿੰਨਾ candidate ਦਾ ਪੇਪਰ 23-06-2025 ਨੂੰ ਆਪਣੀ ਤਿਆਰੀ ਰੱਖੋ Verma Computer Shop Mob.78372-87465 98785-05989

`👆🏻👆🏻ਆਖਰੀ ਮਿਤੀ ਵਿੱਚ ਵਾਧਾ` *👉🏻ਅੱਜ ਆਖਰੀ ਮਿਤੀ ਆਖਰੀ ਮੌਕਾ ਹੈ ਜੀ*_👉🏻12-06-2025_⏰⏰⏰⏰


*📚ਦਸਵੀਂ ਪਾਸ ਵਾਲਿਆਂ ਲਈ ਭਰਤੀ*👇🏽👇🏽 `🍎🍑🍉🍒 Food ਵਿਭਾਗ ਵਿੱਚ ਕੈਟੀਨ ਅਟੈਂਡੈਂਟ ਦੀ ਭਰਤੀ` *👉🏻 NATIONAL SUGAR INSTITUTE, DEPARTMENT OF FOOD AND PUBLIC DISTRIBUTION ਵਿੱਚ ਕੈਟੀਨ ਅਟੈਂਡੈਂਟ ਭਰਤੀ* *👨🚒👩🚒 ਮੁੰਡੇ, ਕੁੜੀਆਂ ਅਤੇ ਹੈਂਡੀਕੈਪ ਸਭ ਭਰ ਸਕਦੇ ਹਨ* *💸 ਫੀਸ Sc/Pwd/All Female 200 Gen/BC 250* *🔞 ਉਮਰ Gen18 ਤੋਂ 25 BC 28 Sc 30* *🔚 ਆਖ਼ਰੀ ਮਿਤੀ 23/06/2025* *🖥️Verma Computer Shop🖥️* *📲 78372-87465* *📲 98785-05989*