VERMA COMPUTER SHOP
June 19, 2025 at 06:07 AM
*📚 ਦਸਵੀਂ ਪਾਸ ਵਾਲਿਆਂ ਲਈ ਭਰਤੀ*
*🖥️ Food ਵਿਭਾਗ ਵਿੱਚ ਕੈਟੀਨ ਅਟੈਂਡੈਂਟ ਦੀ ਭਰਤੀ*
*😁 NATIONAL SUGAR INSTITUTE, DEPARTMENT OF FOOD AND PUBLIC DISTRIBUTION ਵਿੱਚ ਕੈਟੀਨ ਅਟੈਂਡੈਂਟ ਭਰਤੀ*
*👨🚒👩🚒 ਮੁੰਡੇ, ਕੁੜੀਆਂ ਅਤੇ ਹੈਂਡੀਕੈਪ ਸਭ ਭਰ ਸਕਦੇ ਹਨ*
*💸 ਫੀਸ Sc/Pwd/All Female 200 Gen/BC 250*
*🔞 ਉਮਰ Gen18 ਤੋਂ 25 BC 28 Sc 30*
*🔚 ਆਖ਼ਰੀ ਮਿਤੀ 23/06/2025*
*ਵਰਮਾ ਕੰਪਿਊਟਰ ਸ਼ੋਪ*
*📲 78372-87465*
*📲 98785-05989*