
Punjabi Bulletin
25 subscribers
About Punjabi Bulletin
ਪੰਜਾਬ ਦੀਆਂ ਜ਼ਰੂਰੀ ਖਬਰਾਂ ਅਤੇ ਵੀਡੀਓ ਲਈ ਪੰਜਾਬੀ ਬੁਲੇਟਿਨ ਚੈਨਲ ਨੂੰ ਜ਼ਰੂਰ ਫਾਲੋ ਕਰੋ... https://whatsapp.com/channel/0029Va59TR02975CIpD0Np0a
Similar Channels
Swipe to see more
Posts

https://www.facebook.com/punjabibulletin/videos/4149073668677166 *MLA ਰਮਨ ਅਰੋੜਾ ਦੇ ਘਰ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਈ ਗਈ* ਵਿਜੀਲੈਂਸ ਟੀਮ ਮਸ਼ੀਨ ਲੈ ਕੇ ਪਹੁੰਚੀ *ਸਵੇਰ ਤੋਂ ਅਰੋੜਾ ਦੇ ਘਰ ਚੱਲ ਰਹੀ ਹੈ ਵਿਜੀਲੈਂਸ ਦੀ ਰੇਡ* 🔴 Punjabi Bulletin Live

https://www.facebook.com/jalandharbulletin/videos/1004608068102812 *ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਦੇ ਘਰ ਵਿਜੀਲੈਂਸ ਦੀ ਰੇਡ, ਵੇਖੋ ਮੌਕੇ ਤੋਂ ਲਾਇਵ* 🔴 Punjabi Bulletin Spot Live

https://www.youtube.com/watch?v=AuKXx_s0NNo MLA ਰਮਨ ਅਰੋੜਾ ਦੀ ਗ੍ਰਿਫਤਾਰੀ 'ਤੇ ਸੀਐਮ ਦਾ ਮਾਨ ਦਾ ਪਹਿਲਾਂ ਬਿਆਨ ਸੁਣੋ ਕੀ-ਕੀ ਕਹਿ ਰਹੇ... 🔴 Punjabi Bulletin

https://www.facebook.com/reel/669786169171740 *ਨਸ਼ਾ ਤਸਕਰ ਨੂੰ ਛੱਡਣ ਵਾਲਾ ਫਗਵਾਰਾ ਸੀਆਈਏ ਇੰਚਾਰਜ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਸਣੇ ਗ੍ਰਿਫਤਾਰ* ਸਬ ਇੰਸਪੈਕਟਰ ਬਿਸਮਨ ਸ਼ਾਹੀ, ਏਐਸਆਈ ਜਸਵਿੰਦਰ ਸਿੰਘ, ਨਿਰਮਲ ਸਿੰਘ (ਐਸਆਈ) ਅਤੇ ਹੈਡ ਕਾਂਸਟੇਬਲ ਜਗਰੂਪ ਸਿੰਘ ਨੂੰ ਅੱਜ ਕੋਰਟ 'ਚ ਕੀਤਾ ਜਾਵੇਗਾ ਪੇਸ਼ *ਡਰੱਗ ਸਪਲਾਇਰ ਨੂੰ ਪਹਿਲਾਂ ਫੜ੍ਹਿਆ ਫਿਰ ਭਜਣ 'ਚ ਕੀਤੀ ਸੀ ਮਦਦ, ਪਰਿਵਾਰ ਤੋਂ ਲਈ ਸੀ ਢਾਈ ਲੱਖ ਦੀ ਰਿਸ਼ਵਤ* 🔴 Punjabi Bulletin

https://www.youtube.com/watch?v=-7CmDyk7b14 *सावधान !* ये ग़लतियाँ बैंक अकाउंट के साथ आपकी ज़िंदगी बर्बाद कर सकती हैं… AI और Deep Fake के दौर में कैसे रहें सेफ़, एक्सपर्ट से जानिये आसान तरीके… 🔴 India Bulletin

https://www.facebook.com/reel/1202130977788034 *MLA ਰਮਨ ਅਰੋੜਾ ਗ੍ਰਿਫਤਾਰ, ਵੇਖੋ ਵੀਡੀਓ* 🔴 Punjabi Bulletin

https://www.facebook.com/share/v/1An1gzLsoX/ *ਮਨੀਸ਼ ਸਿਸੋਦੀਆ ਤੇ ਅਮਨ ਅਰੋੜਾ ਨੇ ਮਸ਼ਹੂਰ ਕਾਰੋਬਾਰੀ ਨਿਤਿਨ ਕੋਹਲੀ ਨੂੰ 'ਆਪ' 'ਚ ਕਰਵਾਇਆ ਸ਼ਾਮਲ* MLA ਰਮਨ ਅਰੋੜਾ ਦੀ ਛੁੱਟੀ ਤੋਂ ਬਾਅਦ ਜਲੰਧਰ ਸੈਂਟਰਲ ਦਾ ਇੰਚਾਰਜ ਕੀਤਾ ਨਿਯੁਕਤ Punjabi Bulletin 🔴

https://youtu.be/Kdis915wYyA?si=nuwwufH3HAWJ9JWu *ਕੀ ਰਮਨ ਅਰੋੜਾ ਦੇਣਗੇ ਅਸਤੀਫ਼ਾ?* *ਕੀ ਜਲੰਧਰ 'ਚ ਹੋਵੇਗੀ ਜ਼ਿਮਨੀ ਚੋਣ?* ਸੀਨੀਅਰ ਪੱਤਰਕਾਰ ਰਾਕੇਸ਼ ਸ਼ਾਂਤੀਦੂਤ ਨੇ ਕਿਹਾ - ਮਾਨ ਸਰਕਾਰ ਲੋਕ ਭਲਾਈ ਦੇ ਕੰਮ ਕਰ ਰਹੀ ਪਰ ਭ੍ਰਿਸ਼ਟ ਆਗੂ ਲਾ ਰਹੇ ਢਾਹ #PunjabiBulletin

https://www.facebook.com/share/p/15ZhV8G9iH/ *ਜਲੰਧਰ ਤੋਂ ਆਪ ਵਿਧਾਇਕ ਰਮਨ ਅਰੋੜਾ ਦੇ ਘਰ ਵਿਜੀਲੈਂਸ ਦੀ ਰੇਡ, ਦੇਖੋ ਤਸਵੀਰਾਂ* 🔴 Punjabi Bulletin

*ਪੰਜਾਬ ਦੀਆਂ ਇਨ੍ਹਾਂ ਕੁੜੀਆਂ 'ਤੇ ਸਾਨੂੰ ਮਾਣ* ਫਰੀਦਕੋਟ ਦੀ ਅਕਸ਼ਨੂਰ ਨੇ ਕੀਤਾ TOP ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਨੇ ਹਾਸਿਲ ਕੀਤਾ ਦੂਜਾ ਸਥਾਨ ਮਲੇਰਕੋਟਲਾ ਦੀ ਅਰਸ਼ਦੀਪ ਕੌਰ ਨੇ ਹਾਸਿਲ ਕੀਤਾ ਤੀਜਾ ਸਥਾਨ 🔴 Punjabi Bulletin
