
Punjabi Bulletin
May 16, 2025 at 10:03 AM
*ਪੰਜਾਬ ਦੀਆਂ ਇਨ੍ਹਾਂ ਕੁੜੀਆਂ 'ਤੇ ਸਾਨੂੰ ਮਾਣ*
ਫਰੀਦਕੋਟ ਦੀ ਅਕਸ਼ਨੂਰ ਨੇ ਕੀਤਾ TOP
ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਨੇ ਹਾਸਿਲ ਕੀਤਾ ਦੂਜਾ ਸਥਾਨ
ਮਲੇਰਕੋਟਲਾ ਦੀ ਅਰਸ਼ਦੀਪ ਕੌਰ ਨੇ ਹਾਸਿਲ ਕੀਤਾ ਤੀਜਾ ਸਥਾਨ
🔴 Punjabi Bulletin
