ਸਕੂਲ ਸਿੱਖਿਆ ਵਿਭਾਗ - ਪੰਜਾਬ / Department of School Education - Punjab
ਸਕੂਲ ਸਿੱਖਿਆ ਵਿਭਾਗ - ਪੰਜਾਬ / Department of School Education - Punjab
February 12, 2025 at 02:55 AM
_*ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥*_ _*ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥*_ _*ਜੋ ਮਨੁੱਖ ਰੱਬ ਦਾ ਹੀਰੇ ਵਰਗਾ ਨਾਮ ਛੱਡ ਕੇ ਹੋਰ ਹੋਰ ਥਾਂ ਤੋਂ ਸੁਖਾਂ ਦੀ ਆਸ ਰੱਖਦੇ ਹਨ, ਉਹ ਲੋਕ ਸਦਾ ਦੁੱਖ ਹੀ ਸਹਾਰਦੇ ਹਨ-ਇਹ ਸੱਚੀ ਗੱਲ ਰਵਿਦਾਸ ਜੀ ਫਰਮਾਉਂਦੇ ਹਨ।*_ _*The people who, instead of cherishing God's precious name, seek comfort from other sources, always endure suffering—this is the truth taught by Ravidas.*_ 💐 _*ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ ਦੇ ਜਨਮ ਦਿਵਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ*_ 💐
🙏 ❤️ 👍 😢 ♥️ 🌸 🎉 😈 😡 🫀 114

Comments