
ਸਕੂਲ ਸਿੱਖਿਆ ਵਿਭਾਗ - ਪੰਜਾਬ / Department of School Education - Punjab
120.1K subscribers
About ਸਕੂਲ ਸਿੱਖਿਆ ਵਿਭਾਗ - ਪੰਜਾਬ / Department of School Education - Punjab
*ਸਕੂਲ ਸਿੱਖਿਆ ਵਿਭਾਗ - ਪੰਜਾਬ* ਦੇ WHATSAPP ਚੈਨਲ ਨਾਲ ਜੁੜੋ https://whatsapp.com/channel/0029VaC0NDg2f3EG3omVBY0t Dear Members, We welcome you to our WhatsApp Channel. Join us to get the latest and authentic updates/letters/useful material. *Department of School Education, Punjab* Join us Telegram @ https://t.me/dsepunjab
Similar Channels
Swipe to see more
Posts

> *ਮੌਸਮ ਵਿੱਚ ਬਦਲਾਓ ਆ ਸਕਦਾ* 😃


> *ਬਦਲੀਆਂ ਸੰਬੰਧੀ, ਅਗਲਾ ਪੜਾਅ - ਮਿਤੀ 14 ਜੂਨ ਤੋਂ 16 ਜੂਨ ਤੱਕ ਡੀ. ਡੀ. ਓ. ਵੱਲੋਂ ਡਾਟਾ ਵੈਰੀਫਿਕੇਸ਼ਨ ਸਬੰਧੀ।*


> _*CORONA ADVISORY 2025: ਪੰਜਾਬ ਸਰਕਾਰ ਵੱਲੋਂ ਕੋਰੋਨਾ ਸਬੰਧੀ ਐਡਵਾਇਜਰੀ ਜਾਰੀ*_


> _*ਅਜਿਹੇ ਅਧਿਆਪਕ, ਜਿਨ੍ਹਾਂ ਦੀ ਬਦਲੀ/ਪ੍ਰਮੋਸ਼ਨ ਪਿਛਲੇ ਸਮੇਂ ਵਿੱਚ ਹੋਈ ਹੈ ਅਤੇ ਉਨ੍ਹਾਂ ਵੱਲੋਂ ਪਿਛਲੇ ਸਕੂਲ ਤੋਂ ਫਾਰਗੀ ਅਤੇ ਨਵੇਂ ਸਟੇਸ਼ਨ ਤੇ ਹਾਜਰੀ ਦੀ ਮਿਤੀ ਇੱਕੋ ਹੀ ਹੈ, ਵੱਲੋਂ joining ਅਤੇ ਫਾਰਗੀ ਦੀ ਕਿਹੜੀ ਮਿਤੀ ਭਰੀ ਜਾਣੀ ਹੈ*_❓


> _*ਜਹਾਜ਼ ਹਾਦਸੇ ਦੇ ਇਕਲੌਤੇ ਬਚੇ ਰਮੇਸ਼ ਵਿਸ਼ਵਾਸ ਨੇ ਅਹਿਮਦਾਬਾਦ ਹਸਪਤਾਲ ਵਿੱਚ ਸੁਣਾਈ ਇਹ ਭਿਆਨਕ ਘਟਨਾ ....*_

> _*2004 ਜਾਂ ਇਸ ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ Pension ਸਕੀਮ ਦੀ Option ਦੇਣ ਸਬੰਧੀ*_


ਸਮੂਹ ਡਿਪਟੀ ਜਿਲਾ ਸਿੱਖਿਆ ਅਫਸਰ (ਸੈ.ਸਿੱ.) -ਕਮ- ਜ਼ਿਲ੍ਹਾ ਨੋਡਲ ਅਫਸਰ (NMMSS), ਆਪ ਜੀ ਨੂੰ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ NSP ਪੋਰਟਲ ਤੇ NMMSS ਦਾ ਵਜੀਫਾ ਅਪਲਾਈ ਕਰਨ ਲਈ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ। ਪ੍ਰੰਤੂ ਵਜੀਫਾ ਅਪਲਾਈ ਕਰਵਾਉਣ ਦੀ ਰਫਤਾਰ ਬਹੁਤ ਧੀਮੀ ਹੈ। ਡਾਇਰੈਕਟਰ ਐਸ.ਸੀ.ਈ.ਆਰ.ਟੀ., ਪੰਜਾਬ ਵੱਲੋਂ ਇਸ ਦਾ ਗੰਭੀਰ ਨੋਟਿਸ ਲਿਆ ਜਾ ਰਿਹਾ ਹੈ। ਜਲਦੀ ਤੋਂ ਜਲਦੀ ਮੈਰਿਟ ਵਿੱਚ ਆਏ ਸਾਰੇ FRESH ਅਤੇ RENEWAL ਵਿਦਿਆਰਥੀਆਂ ਦਾ ਵਜੀਫਾ ਪੋਰਟਲ ਤੇ ਅਪਲਾਈ ਕਰਵਾਇਆ ਜਾਵੇ ਤਾਂ ਜੋ ਕੋਈ ਵੀ ਵਿਦਿਆਰਥੀ ਵਜੀਫਾ ਪ੍ਰਾਪਤ ਕਰਨ ਤੋਂ ਵਾਂਝਾ ਨਾ ਰਹਿ ਜਾਵੇ। ਨੋਟ: 1. ਫ਼ੀਲਡ ਵਿੱਚੋਂ ਆਉਣ ਵਾਲੀਆਂ Queries ਨੂੰ ਜਿਲ੍ਹਾ ਲੈਵਲ ਤੇ ਹੱਲ ਕੀਤਾ ਜਾਵੇ। 2. ਕੋਈ ਵੀ INO ਜਾਂ ਸਕੂਲ ਮੁੱਖੀ ਪੋਰਟਲ ਨਾਲ ਸਬੰਧਤ Queries ਨੂੰ ਸਿੱਧੇ ਤੌਰ ਤੇ ਮੁੱਖ ਦਫ਼ਤਰ ਵਿਖੇ ਨਹੀਂ ਭੇਜੇਗਾ। 3. ਕੇਵਲ DNOs ਹੀ ਸਿੱਧੇ ਤੌਰ ਤੇ ਮੁੱਖ ਦਫ਼ਤਰ ਨਾਲ ਸੰਪਰਕ ਕਰ ਸਕਣਗੇ। Thanks and regards: SCERT PUNJAB

> _*ਜਹਾਜ਼ ਹਾਦਸੇ 'ਚ ਜਾਨਾਂ ਗੁਆਉਣ ਵਾਲਿਆਂ ਦੇ ਹਰੇਕ ਪਰਿਵਾਰ ਨੂੰ ਟਾਟਾ ਗਰੁੱਪ ਦੇਵੇਗਾ 1 ਕਰੋੜ ਰੁ .*_


> _*Accessible India Compaign ਅਧੀਨ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਦੇ accessible ਕੋਡ ਦੇ ਆਡਿਟ ਕਰਵਾਉਣ ਸਬੰਧੀ*_


> _*ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਅੱਜ*_
