
Golden Net Computer (Punjab Job Find)
January 22, 2025 at 06:57 AM
🔔 SANGRUR COURT PEON & PROCESS SERVER (14 POSTS) RECRUITMENT
💠 ਸੰਗਰੂਰ ਕੋਰਟ ਚਪੜਾਸੀ ਅਤੇ ਪ੍ਰੋਸੈਸ ਸਰਵਰ (14 ਪੋਸਟਾਂ) ਭਰਤੀ
💠 ਯੋਗਤਾ- ਅੱਠਵੀਂ ਜਾਂ ਦਸਵੀਂ ਪਾਸ
💠 ਉਮਰ ਜਨਰਲ 18-35 ਸਾਲ, SC 40 ਸਾਲ, BC- 38 ਸਾਲ
💠 ਕੋਈ ਪੇਪਰ ਨਹੀਂ | ਸਿੱਧੀ ਇੰਟਰਵਿਊ
💠 ਅਪਲਾਈ ਮੋਡ- ਆਫਲਾਈਨ (Offline)
💠 ਆਖਰੀ ਮਿਤੀ 03 ਫਰਵਰੀ 2025
❤️
1