
Golden Net Computer (Punjab Job Find)
6.9K subscribers
About Golden Net Computer (Punjab Job Find)
ਗੋਲਡਨ ਨੈਟ ਕੰਪਿਊਟਰ, ਗੁਰੂਦੁਵਾਰਾ ਜਾਮਣੀ ਸਾਹਿਬ ਰੋਡ, ਸਾਹਮਣੇ Dominic Pizza and Pasta, ਬਜ਼ੀਦਪੁਰ, ਫਿਰੋਜ਼ਪੁਰ, 152004 *Time* 9:00AM to 6:00PM Get Daily Job Updates in WhatsApp channel *Website* - www.punjabjobfind.com *Contact* - 9781827027 *Email* - [email protected]
Similar Channels
Swipe to see more
Posts

*ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਦਾ ਨਤੀਜਾ ਅੱਜ ਐਲਾਨਿਆ ਜਾਵੇਗਾ* 🔴🟠🟤⚫🔴

*ਜੋ 13 ਮਈ 2025 ਨੂੰ ਰੋਲ ਨੰਬਰ ਆਉਣੇ ਸਨ, ਹੁਣ 16 ਮਈ 2025 ਨੂੰ ਆਉਣਗੇ ।*

ਪੰਜਾਬ ਸਕੂਲ ਸਿੱਖਿਆ ਬੋਰਡ 10ਵੀ ਕਲਾਸ ਦਾ ਨਤੀਜਾ ਕੱਲ 16 ਮਈ ਦੁਪਹਿਰ 2.30 ਵਜੇ ਤੋਂ ਬਾਅਦ ਆਵੇਗਾ The results of Matric (10th) examinations March 2025 will be available on the website on 16th May 2025, after 2:30 PM.

`ਬਠਿੰਡਾ ਕੋਰਟ ਸਟੈਨੋਗ੍ਰਾਫਰ ਭਰਤੀ 2025` 👉🏻 ਜ਼ਿਲ੍ਹਾ ਅਤੇ ਸੈਸ਼ਨ ਜੱਜ, ਬਠਿੰਡਾ (ਪੰਜਾਬ) 👉🏻 ਪੜ੍ਹਾਈ - ਡਿਗਰੀ ਪਾਸ, ਸ਼ਾਰਟਹੈਂਡ 👉🏻ਉਮਰ Age Limit : 18-37 Years 👉🏻Last Date : 20/05/2025

`RRB NTPC (Graduate Level) `RRB NTPC Graduate Level *Exam Date*` ਰੇਲਵੇ ਭਰਤੀ ਬੋਰਡ RRB NTPC ਗ੍ਰੈਜੂਏਟ ਬੇਸ ਤੇ ਪੋਸਟਾਂ ਆਈਆਂ ਸਨ ਜੋ BA ਜਾਂ Any ਡਿਗਰੀ ਦੇ ਬੇਸ ਤੇ ਪੋਸਟਾਂ ਆਇਆ ਸਨ । 👉🏻 *ਇਹ ਪੋਸਟਾਂ 2024 ਦੇ ਦਸਵੇਂ ਮਹੀਨੇ ਭਰਿਆ ਗਈਆ ਸਨ* 👉🏻 ਕੁੱਲ ਪੋਸਟਾਂ 8113 ਸਨ `ਪੇਪਰ ਮਿਤੀ : 05 ਤੋ 23 ਜੂਨ 2025 ਨੂੰ ਹੋਵੇਂਗਾ Admit Card ਪੇਪਰ ਤੋਂ 10 ਦਿਨ ਪਹਿਲਾਂ ਆਵੇਂਗਾ ਜੀ`

*PSEB ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ* `ਪੰਜਾਬ ਸਕੂਲ ਸਿੱਖਿਆ ਬੋਰਡ` *12th ਰਿਜਲਟ Out* ਸਭ ਨੂੰ ਨਤੀਜਿਆਂ ਲਈ ਸ਼ੁਭ ਕਾਮਨਾਵਾਂ!

`RRB NTPC (Graduate Level) `RRB NTPC Graduate Level *Exam Date*` ਰੇਲਵੇ ਭਰਤੀ ਬੋਰਡ RRB NTPC ਗ੍ਰੈਜੂਏਟ ਬੇਸ ਤੇ ਪੋਸਟਾਂ ਆਈਆਂ ਸਨ ਜੋ BA ਜਾਂ Any ਡਿਗਰੀ ਦੇ ਬੇਸ ਤੇ ਪੋਸਟਾਂ ਆਇਆ ਸਨ । 👉🏻 *ਇਹ ਪੋਸਟਾਂ 2024 ਦੇ ਦਸਵੇਂ ਮਹੀਨੇ ਭਰਿਆ ਗਈਆ ਸਨ* 👉🏻 ਕੁੱਲ ਪੋਸਟਾਂ 8113 ਸਨ `ਪੇਪਰ ਮਿਤੀ : 05 ਤੋ 23 ਜੂਨ 2025 ਨੂੰ ਹੋਵੇਂਗਾ Admit Card ਪੇਪਰ ਤੋਂ 10 ਦਿਨ ਪਹਿਲਾਂ ਆਵੇਂਗਾ ਜੀ`

🛑⭕⭕⭕⭕🛑 PUNJAB POLICE CONSTABLE 2025 ADMIT CARD OUT ਜਿਨ੍ਹਾਂ ਵਿਦਿਆਰਥੀਆਂ ਦੇ ਰੋਲ ਨੰਬਰ 13 ਮਈ ਨੂੰ ਆਉਣੇ ਸਨ ਉਹਨਾਂ ਦੇ ਆ ਗਏ ਹਨ। ਜਿਨ੍ਹਾਂ ਦਾ ਪੇਪਰ 18 ਮਈ ਤੋਂ ਸ਼ੁਰੂ ਹੋਣਗੇ। ਕਿਰਪਾ ਕਰਕੇ ਆਪਣੇ ਰੋਲ ਨੰਬਰ ਲੈ ਜਾਓ। ਪੰਜਾਬ ਪੁਲਿਸ ਦੇ ਰੋਲ ਨੰਬਰ ਵਾਲੀ ਮੇਲ 📬💌 Gmail ਦੇ Spam Box ਵਿੱਚ ਆ ਰਹੀ ਹੈ, ਸਾਰੇ Spam Box ਦੇਖੋ 👆🏻👆🏻

🛑⭕⭕⭕⭕🛑 PUNJAB POLICE CONSTABLE 2025 ADMIT CARD OUT https://cdn.digialm.com/EForms/configuredHtml/31526/93020/Index.html ਜਿਨ੍ਹਾ ਵਿਦਿਆਰਥੀਆਂ ਦਾ ਪੰਜਾਬ ਪੁਲਿਸ ਕਾਸਟੇਬਲ ਦਾ ਪੇਪਰ ਜੋ 13 ਮਈ ਨੂੰ ਹੋਣਾ ਸੀ ਹੁਣ ਉਨਾ ਦੇ ਰੋਲ ਨੰਬਰ ਆ ਗਏ ਹਨ ਉਹ ਆਪਣੇ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ https://cdn.digialm.com/EForms/configuredHtml/31526/93020/Index.html

> _*ਜਲਦ ਹੀ ਆਈ ਟੀ ਆਈ ਦਾ ਦਾਖਲਾ ਸ਼ੁਰੂ ਹੋਣ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਆਈ.ਟੀ.ਆਈ ਵਿੱਚ ਦਾਖਲਾ ਲੈਣ ਦੇ ਚਾਹਵਾਨ ਹਨ ਉਹ ਆਪਣੇ ਲੋੜੀਂਦੇ ਸਰਟੀਫਿਕੇਟ ਤਿਆਰ ਕਰ ਲਵੋ ਤਾਂ ਜੋ ਉਨ੍ਹਾਂ ਨੂੰ ਦਾਖਲੇ ਸਮੇਂ ਕੋਈ ਮੁਸਕਿਲ ਪੇਸ਼ ਨਾ ਆਵੇ।*_ ਲੋੜੀਂਦੇ ਸਰਟੀਫਿਕੇਟ :- 1) ਅੱਠਵੀਂ ਜਮਾਤ ਦਾ (ਨਾਨ ਟੈਕਨੀਕਲ ਟਰੇਡ ਲਈ ਜਰੂਰੀ ਹੈ।) 2) ਦਸਵੀਂ ਜਮਾਤ ਦਾ (ਟੈਕਨੀਕਲ ਟ੍ਰੇਡ ਲਈ ਮੈਥ ਅਤੇ ਸਾਇੰਸ ਚੋਂ ਪਾਸ ਹੋਣਾ ਜਰੂਰੀ ਹੈ) 3) ਬਾਰਵੀਂ ਜਾ ਉਚੇਰੀ ਸਿੱਖਿਆ (ਜੇਕਰ ਹੈ) 4) ਰੈਜੀਡੈਂਸ ਸਰਟੀਫਿਕੇਟ ਪੰਜ ਸਾਲ ਤੋਂ ਪੁਰਾਣਾ ਸਰਟੀਫਿਕੇਟ ਮੰਨਿਆ ਨਹੀਂ ਜਾਵੇਗਾ। 5) ਅਧਾਰ ਕਾਰਡ। (ਅਪਡੇਟ ਹੋਣਾ ਚਾਹੀਦਾ ਹੈ ਅਤੇ ਡਿਟੇਲ ਦਸਵੀਂ ਦੇ ਸਰਟੀਫਿਕੇਟ ਅਨੁਸਾਰ ਸਹੀ ਹੋਣੀ ਚਾਹੀਦੀ ਹੈ।) ਨੋਟ:- ਵਜ਼ੀਫਾ ਲੈਣ ਵਾਲੇ ਵਿਦਿਆਰਥੀ ਆਧਾਰ ਕਾਰਡ ਨੂੰ ਆਪਣੇ ਬੈਂਕ ਖਾਤੇ ਨਾਲ ਸੀਡ ਜਰੂਰ ਕਰਵਾ ਲਵੋ ਤਾਂ ਜੋ ਬਾਅਦ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ। 6) ਜਾਤੀ ਸਰਟੀਫਿਕੇਟ (BC/OBC) ਜਰਨਲ ਕੈਟਾਗਰੀ ਲਈ ਇਸ ਦੀ ਲੋੜ ਨਹੀਂ ਹੈ। 7) SC ਕੈਟਾਗਰੀ ਦੇ ਵਿਦਿਆਰਥੀ ਜਿਨ੍ਹਾਂ ਦੀ ਸਲਾਨਾ ਆਮਦਨ 2.5 ਲੱਖ ਤੋਂ ਘੱਟ ਹੈ ਉਹਨਾਂ ਦਾ ਇਨਕਮ ਸਰਟੀਫਿਕੇਟ (ਇਹ ਸਰਟੀਫਿਕੇਟ 1 ਅਪ੍ਰੈਲ 2025 ਤੋਂ ਬਾਅਦ ਦਾ ਬਣਿਆ ਹੋਣਾ ਚਾਹੀਦਾ ਹੈ।) 8) ਪਾਸਪੋਰਟ ਸਾਈਜ਼ ਫੋਟੋ। 9) ਵਿਦਿਆਰਥੀ ਦੀ ਆਪਣੀ ਈਮੇਲ ਆਈ ਡੀ ਅਤੇ ਮੋਬਾਇਲ ਨਾਲ ਹੋਣਾ ਚਾਹੀਦਾ ਹੈ। ਈਮੇਲ ਅਤੇ ਮੋਬਾਈਲ ਨੰਬਰ ਤੇ OTP ਆਉਣਗੇ। ਗੋਲਡਨ ਨੈੱਟ ਕੰਪਿਊਟਰ, ਬਜੀਦਪੁਰ