Golden Net Computer (Punjab Job Find)
January 25, 2025 at 06:10 PM
ਕਾਲਜ ਦੇ ਸਾਰੇ ਐਸ. ਸੀ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹਨਾਂ ਨੇ ਡਾ. ਅੰਬੇਦਕਰ ਵਾਲੇ ਫਾਰਮ ਭਰ ਕੇ ਕਾਲਜ ਵਿੱਚ ਜਮਾਂ ਕਰਵਾਏ ਸਨ। ਉਹ ਆਪਣੀ ਫਰੀਸਿਪ ID Log In ਕਰਕੇ ਉਸ ਵਿੱਚ OTR ਵਾਲੇ Option ਤੇ ਕਲਿੱਕ ਕਰਕੇ ਉਸ ਵਿੱਚ OTR ਨੰਬਰ ਭਰ ਕੇ ਉਸ ਨੂੰ ਸੇਵ ਕਰਨਾ ਹੈ। ਇਹ ਸਾਰੇ ਵਿਦਿਆਰਥੀਆਂ ਲਈ ਜਰੂਰੀ ਹੈ। ਜੇਕਰ ਕਿਸੇ ਵੀ ਵਿਦਿਆਰਥੀ ਦਾ ਵਜੀਫਾ ਨਹੀ ਆਉਦਾ ਤਾਂ ਉਸ ਵਿੱਚ ਕਾਲਜ ਦੀ ਕੋਈ ਜਿਮੇਵਾਰੀ ਨਹੀ ਹੋਵੇਗੀ। ਇਹ ਪਰੋਸੇਸ ਵਿਦਿਆਰਥੀ ਆਪਣੇ ਫੋਨ ਤੋ ਜਾਂ ਆਨਲਾਈਨ ਕੈਫੇ ਤੇ ਜਾ ਕੇ ਕਰ ਸਕਦਾ ਹੈ। ਇਸ ਨੂੰ ਅਤਿ ਜਰੂਰੀ ਸਮਝਿਆ ਜਾਵੇ। ਇਸ ਕੰਮ ਦੀ ਆਖਰੀ ਮਿਤੀ 30 ਜਨਵਰੀ 2025 ਹੈ।
👍
2