
Golden Net Computer (Punjab Job Find)
January 28, 2025 at 05:17 AM
💥 `ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC)`
💥 ਸਿਵਲ ਸੇਵਾਵਾਂ ਸੰਯੁਕਤ ਪ੍ਰੀਖਿਆ 2025
💥 `ਯੋਗਤਾ` ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਖੇਤਰ ਵਿੱਚ ਬੈਚਲਰ ਡਿਗਰੀ।
(10th ਪੰਜਾਬੀ ਲਾਜ਼ਮੀ)
💥💥ਪੋਸਟਾਂ ਦਾ ਵੇਰਵਾ💥💥
> 👉🏻 ਸਿਵਲ ਸਰਵਿਸ (ਕਾਰਜਕਾਰੀ ਸ਼ਾਖਾ) 46
> 👉🏻ਆਬਕਾਰੀ ਅਤੇ ਕਰ ਅਧਿਕਾਰੀ 121
> 👉🏻ਬਲਾਕ ਵਿਕਾਸ ਅਤੇ ਪੰਚਾਇਤ ਅਫਸਰ 49
> 👉🏻ਖੁਰਾਕ ਅਤੇ ਸਿਵਲ ਸਪਲਾਈ ਅਫਸਰ 13
> 👉🏻 ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਧਿਕਾਰੀ 12
> 👉🏻 ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) 17
> 👉🏻ਤਹਿਸੀਲਦਾਰ 27
> 👉🏻ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ 21
> 👉🏻ਲੇਬਰ-ਕਮ-ਸਲਾਹ ਅਧਿਕਾਰੀ 03
> 👉🏻 ਡਿਪਟੀ ਸੁਪਰਡੈਂਟ ਜੇਲ੍ਹਾਂ (DSJ) ਗਰੇਡ-2/ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ 13
Last date - 31/01/2025
👍
1