
Golden Net Computer (Punjab Job Find)
February 12, 2025 at 02:37 AM
*ਜਰੂਰੀ ਸੂਚਨਾ ਸਭ ਲਈ ਰੇਲਵੇ ਗਰੁੱਪ ਡੀ 32000 ਪੋਸਟ ਦਾ ਫਾਰਮ ਭਰਨ ਵਿੱਚ ਦੋ ਦਿਨ ਤੋ ਲਗਾਤਾਰ ਦਿੱਕਤ ਆ ਰਹੀ ਹੈ ਸਾਈਟ ਕੰਮ ਨਹੀ ਕਰ ਰਹੀ ਕਿਰਪਾ ਕਰਕੇ ਵੇਟ ਕਰੋ ਜੀ ਜਦੋ ਸਾਈਟ ਚੱਲ ਪਈ ਸਭ ਦਾ ਫਾਰਮ ਭਰਿਆ ਜਾਵੇਗਾ ਜੀ ਧੰਨਵਾਦ*