
SS JOBS POINT
February 4, 2025 at 01:45 AM
🔥🔥🔥🔥🔥🔥🔥🔥🔥🔥🔥🔥🔥
✅ *ਰੇਲਵੇ ਦੀ ਪੋਸਟ ਭਰਨ ਵਾਲੇ ਉਮੀਦਵਾਰਾਂ ਲਈ ਜਰੂਰੀ ਸੂਚਨਾ*
✅ *ਰੇਲਵੇ ਗਰੁੱਪ ਡੀ ਦਾ ਫਾਰਮ ਭਰਨ ਵਾਲੇ ਸਾਰੇ ਉਮੀਦਵਾਰਾਂ ਦਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੋਣਾ ਚਾਹੀਦਾ ਹੈ*
✅ *ਨਹੀਂ ਤਾਂ ਫਾਰਮ ਨਹੀਂ ਭਰਿਆ ਜਾਵੇਗਾ*
✅ *ਮੋਬਾਈਲ/ਆਧਾਰ ਲਿੰਕ ਨੂੰ 3-7 ਦਿਨ ਲੱਗ ਸਕਦੇ ਹਨ* ਇਸ ਲਈ ਜਿੰਨਾ ਦਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਨਹੀਂ ਹੈ ਉਹ ਜਲਦੀ ਤੋ ਜਲਦੀ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਕਰਾ ਲਓ।*