SS JOBS POINT
SS JOBS POINT
February 10, 2025 at 02:37 AM
*ਭਾਰਤ ਸਰਕਾਰ ਰੇਲ ਮੰਤਰਾਲੇ ਦੁਆਰਾ DFCCIL 2025* *ਸਮਰਪਿਤ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ* *ਪੋਸਟ* - _ਮਲਟੀ ਟਾਸਕਿੰਗ ਸਟਾਫ MT_ S ( *464* ) *ਯੋਗਤਾ*- _10th ਪਾਸ + ਕੋਈ ਵੀ ITI ਜਾ ਅਪ੍ਰੇਂਟਿਸ਼ੀਪ_ *ਉਮਰ* - _Gen 18 ਤੋਂ 33 Obc 36 Sc 38 ਸਾਲ_ *ਉਮਰ ਸੀਮਾ* - _01 ਜੁਲਾਈ 2007 ਤੋਂ ਪਹਿਲਾ ਹੋਣੀ ਚਾਹੀਦੀ ਹੈ l_ *ਫੀਸ* - _Gen/Obc/Ews 500/- Sc/St/Esm/Pwd 0/-_ *( ਸਿਰਫ ਫ਼ਾਰਮ ਭਰਨ ਦੀ ਫੀਸ ਲੱਗੇਗੀ 200 )* *ਫਾਰਮ ਸ਼ੁਰੂ* - _18 ਜਨਵਰੀ ਤੋਂ 16 ਫਰਵਰੀ 2025 ਤੱਕ_ *ਪੇਪਰ ਮਿਤੀ* - _ਅਪ੍ਰੈਲ 2025_ *ਪੇਪਰ ਸਿਟੀ* - _ਅੰਮ੍ਰਿਤਸਰ, ਚੰਡੀਗੜ੍ਹ/ਮੋਹਾਲੀ, ਬੀਕਾਨੇਰ, ਜੈਪੁਰ, ਜੋਧਪੁਰ, ਆਗਰਾ, ਮੇਰਠ, ਲਖਨਉ, ਦਿੱਲੀ_ *ਭਰਤੀ ਪ੍ਰਕਿਰਿਆ* - _ਸੀਬੀਟੀ ਪੜਾਅ-1 ਲਿਖਤੀ ਪ੍ਰੀਖਿਆ, CBT ਪੜਾਅ-II ਲਿਖਤੀ ਪ੍ਰੀਖਿਆ, ਸਰੀਰਕ (PET) ਟੈਸਟ , ਦਸਤਾਵੇਜ਼ ਤਸਦੀਕ, ਮੈਡੀਕਲ ਜਾਂਚ_ *✅SS JOBS POINT✅* 9464474185 7529897147 ਪੰਜਾਬ ਦੀਆਂ ਆਉਣ ਵਾਲੀਆਂ ਸਰਕਾਰੀ ਨੌਕਰੀਆਂ ਸੰਬੰਧੀ ਜਾਣਕਾਰੀ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ *Whatsapp ਚੈਨਲ ਨੂੰ Join ਕਰੋ* https://whatsapp.com/channel/0029VaTGlRs0rGiVe6Outp1Y *ਨੌਕਰੀਆਂ, ਰਿਜਲਟ,ਰੋਲ ਨੰਬਰ ਆਦਿ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੋ ਜੀ ।*
❤️ 1

Comments