SS JOBS POINT
SS JOBS POINT
February 17, 2025 at 02:37 AM
*🚆RRB ਰੇਲਵੇ ਵਿੱਚ 32438 ਪੋਸਟਾਂ ਵਿੱਚ ਵਾਧਾ 58242 ਕਰ ਦਿੱਤੀਆ ਹਨ ।* *🚂🚃RRB ਰੇਲਵੇ ਗਰੁੱਪ D ਦੀ ਵੱਡੀ ਭਰਤੀ 2025 🚃🚃🚃* *🚂🚃 RRB 58242 ਅਸਾਮੀਆਂ 🚃🚃🚃* *ਪੋਸਟ ਦਾ ਨਾਮ - ਪੁਆਇੰਟਮੈਨ, ਸਹਾਇਕ ਅਤੇ ਟਰੈਕ ਮੇਨਟੇਨਰ* *ਯੋਗਤਾ - 10th* *ਉਮਰ 🔞🔞 - ਜਰਨਲ 18-36 ਓਬੀਸੀ 39 ਐਸ ਸੀ 41 ਸਾਲ* *ਫਾਰਮ ਸ਼ੁਰੂ 🖇️🖇️🖇️ - 23 ਜਨਵਰੀ 2025* *ਆਖਰੀ ਮਿਤੀ ⏮️⏮️⏮️ - 22 ਫਰਵਰੀ 2025* *ਫੀਸ 💸 - ਜਰਨਲ/ਓਬੀਸੀ 650/- ਐਸ ਸੀ/EWS 400/-* *ਪੰਜਾਬ ਦੀ ਸੈਂਟਰ ਲਿਸਟ : Abohar, Amritsar, Banur, Barnala, Bhatinda, Fatehgarh, Sahib, Gurdaspur, Hoshiarpur, Jalandhar, Kapurthala, Khanna, Ludhiana, Malout, Moga, Mohali, Muktsar, Nawanshahr, Pathankot, Patiala, Phagwara, Ropar, Sangrur* *ਚੋਣ ਪ੍ਰਕਿਰਿਆ ⏺️⏺️⏺️ - • ਲਿਖਤੀ ਪ੍ਰੀਖਿਆ* * ਸਰੀਰਕ ਕੁਸ਼ਲਤਾ ਟੈਸਟ (PET) * ਦਸਤਾਵੇਜ਼ ਤਸਦੀਕ * ਮੈਡੀਕਲ ਫਿਟਨੈਸ ਟੈਸਟ * ਅੰਤਿਮ ਚੋਣ *ਸਰੀਰਕ ਕੁਸ਼ਲਤਾ ਟੈਸਟ (PET) ਦੌੜ* *ਪੁਰਸ਼ ਉਮੀਦਵਾਰ 🚹🚹🚹 :* * 🏃‍♂️🏃‍♂️🏃‍♂️🏁 2 ਮਿੰਟਾਂ ਵਿੱਚ 35 ਕਿਲੋ ਭਾਰ ਦੇ ਨਾਲ 100 ਮੀਟਰ ਦੌੜੋ। * 🏃‍♂️🏃‍♂️🏃‍♂️🏁 1 ਕਿਲੋਮੀਟਰ ਦੀ ਦੌੜ 4 ਮਿੰਟ ਅਤੇ 15 ਸਕਿੰਟਾਂ ਵਿੱਚ ਪੂਰੀ ਕਰੋ। * ਔਰਤ ਉਮੀਦਵਾਰ 🚺🚺🚺 : * 🏃‍♂️🏃‍♂️🏃‍♂️🏁 2 ਮਿੰਟਾਂ ਵਿੱਚ 100 ਮੀਟਰ ਲਈ 20 ਕਿਲੋ ਭਾਰ ਚੁੱਕੋ। * 🏃‍♂️🏃‍♂️🏃‍♂️🏁 5 ਮਿੰਟ ਅਤੇ 40 ਸਕਿੰਟਾਂ ਵਿੱਚ 1 ਕਿਲੋਮੀਟਰ ਦੀ ਦੌੜ * * ਘਰ ਬੈਠੇ ਫਾਰਮ ਭਰਵਾਉਣ ਲਈ ਸੰਪਰਕ ਕਰੋ *✅SS JOBS POINT ✅* 9464474185, 7529897147 *ਗਰੁੱਪ ਵਿੱਚ ਜੁੜਨ ਲਈ ਏਥੇ ਕਲਿੱਕ ਕਰੋ* https://whatsapp.com/channel/0029VaTGlRs0rGiVe6Outp1Y

Comments