AAP da Goldy Sialba
AAP da Goldy Sialba
February 4, 2025 at 05:31 AM
ਕਿਲ੍ਹਾ ਰਾਏਪੁਰ ਦਿਹਾਤੀ ਓਲੰਪਿਕ 2025 ਦੀ ਸ਼ੁਰੂਆਤ ਧਮਾਕੇਦਾਰ ਢੰਗ ਨਾਲ ਹੋਈ। ਇਹ ਸਮਾਗਮ ਪੂਰੇ ਪੰਜਾਬ ਵਿੱਚ ਖੇਡ ਸੱਭਿਆਚਾਰ ਦੀ ਸਕਾਰਾਤਮਕ ਸਥਾਪਨਾ ਕਰੇਗਾ ਅਤੇ ਸੂਬੇ ਦੇ ਹਰ ਕੋਨੇ ਦੀ ਪ੍ਰਤਿਭਾ ਨੂੰ ਉਜਾਗਰ ਕਰੇਗਾ..🙏
Image from AAP da Goldy Sialba: ਕਿਲ੍ਹਾ ਰਾਏਪੁਰ ਦਿਹਾਤੀ ਓਲੰਪਿਕ 2025 ਦੀ ਸ਼ੁਰੂਆਤ ਧਮਾਕੇਦਾਰ ਢੰਗ ਨਾਲ ਹੋਈ।  ਇਹ ...

Comments