
AAP da Goldy Sialba
127 subscribers
About AAP da Goldy Sialba
STAY FOCUSED ON WHAT MATTERS..🎯
Similar Channels
Swipe to see more
Posts

ਯੁੱਧ ਨਸ਼ਿਆ ਵਿਰੁੱਧ" (ਅਰਥਾਤ ਨਸ਼ਿਆਂ ਵਿਰੁੱਧ ਜੰਗ) ਇੱਕ ਅਹਿਮ ਸਮਾਜਿਕ ਮੁੱਦਾ ਹੈ, ਜੋ ਨਸ਼ਿਆਂ ਦੀ ਲਤ ਨੂੰ ਰੋਕਣ ਅਤੇ ਸਮਾਜ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਦੀ ਲੜਾਈ ਨੂੰ ਦਰਸਾਉਂਦਾ ਹੈ। ਨਸ਼ੇ (ਜਿਵੇਂ ਅਫੀਮ, ਹੈਰੋਇਨ, ਅਲਕੋਹਲ, ਤੰਬਾਕੂ, ਅਤੇ ਸਿੰਥੈਟਿਕ ਡਰੱਗਜ਼) ਸਮਾਜ ਦੀ ਸਿਹਤ, ਆਰਥਿਕਤਾ, ਅਤੇ ਸਮਾਜਿਕ ਢਾਂਚੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਖਾਸਕਰ ਪੰਜਾਬ ਵਰਗੇ ਖੇਤਰਾਂ ਵਿੱਚ, ਜਿੱਥੇ ਨਸ਼ਿਆਂ ਦੀ ਸਮੱਸਿਆ ਨੇ ਨੌਜਵਾਨ ਪੀੜ੍ਹੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਇਸ ਵਿਰੁੱਧ ਜਾਗਰੂਕਤਾ ਅਤੇ ਠੋਸ ਕਦਮ ਚੁੱਕਣ ਦੀ ਲੋੜ ਹੈ.. *ਨਸ਼ਾ ਮੁਕਤੀ ਮੋਰਚਾ*

ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੋਲ ਖੜ੍ਹ ਕੇ ਕਰਵਾਓ... ਜੇਕਰ ਕੋਈ ਵੀ ਠੇਕੇਦਾਰ ਸਰਕਾਰੀ ਕੰਮ 'ਚ ਹੇਰਫੇਰ ਕਰਦਾ ਹੈ ਤਾਂ ਇਸ ਦੀ ਸੂਚਨਾ ਸਾਨੂੰ ਦਿਓ... ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਾਂਗੇ...

ਆਮ ਆਦਮੀ ਪਾਰਟੀ ਦੇ ਵਿਦਿਆਰਥੀ ਸੰਗਠਨ @ASAP4Students ਨਾਲ ਜੁੜਨ ਲਈ 8588833485 'ਤੇ ਮਿਸਡ ਕਾਲ ਦਿਓ ਅਤੇ ਦੇਸ਼ ਵਿੱਚ Alternative ਰਾਜਨੀਤੀ ਨੂੰ ਅੱਗੇ ਵਧਾਓ...


ਜਿਸ ਰਾਜ ਵਿੱਚ ਮੁੱਖ ਮੰਤਰੀ ਬੱਚਿਆਂ ਨਾਲ ਗੱਲ ਕਰਦਾ ਹੋਵੇ – ਓਥੇ ਭਵਿੱਖ ਰੌਸ਼ਨ ਹੁੰਦਾ ਹੈ🎉❤️ *ਆਮ ਆਦਮੀ ਪਾਰਟੀ ਪੰਜਾਬ*

ਮਾਨ ਸਰਕਾਰ ਦੇ ਰਾਜ ‘ਚ ਭ੍ਰਿਸ਼ਟਾਚਾਰ ਦੀ ਕੋਈ ਜਗ੍ਹਾ ਨਹੀਂ! ਇਹ ਐਕਸ਼ਨ ਲਗਾਤਾਰ ਜਾਰੀ ਰਹਿਣਗੇ।

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਨਿਮਰ ਸ਼ਰਧਾਂਜਲੀ ਭੇਂਟ ਕਰਦਾ ਹਾਂ, ਜਿਨ੍ਹਾਂ ਨੇ ਸਿਰਫ 19 ਸਾਲ ਦੀ ਛੋਟੀ ਉਮਰ ਚ ਦੇਸ਼ ਦੀ ਸੇਵਾ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। ਤੁਹਾਡੀ ਮਿਸਾਲੀ ਕੁਰਬਾਨੀ, ਹਿੰਮਤ ਅਤੇ ਬਹਾਦਰੀ ਆਉਣ ਵਾਲਿਆਂ ਕਈ ਪੀੜੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ.. 🙏🏻


🥈ਨੀਰਜ ਚੋਪੜਾ ਨੇ ਪੋਲੈਂਡ ਵਿੱਚ ਜੀਤਾ ਸਿਲਵਰ ਮੇਡਲ : 71ਵੀਂ ਓਰਲੇਨ ਜਾਨੁਜ ਕੁਸੋਚਿੰਸਕੀ ਮੇਮੋਰੀਅਲ ਮੁਕਾਬਲਿਆਂ ਵਿੱਚ ਦੂਜੀਆਂ ਨੰਬਰਾਂ ਉੱਤੇ , 🥇ਜਰਮਨ ਦੇ ਜੂ ਵੇਬਰ ਨੇ 86.12 ਮੀਟਰ ਦੇ ਨਾਲ ਜੀਤਾ ਗੋਲਡ..


“ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭਾਖੜਾ ਡੈਮ 'ਤੇ ਕੇਂਦਰੀ ਬਲਾਂ ਦੀ ਤਾਇਨਾਤੀ ਨੂੰ ਸਾਡਾ ਕੋਰਾ ਜਵਾਬ ਹੈ। ਸਾਨੂੰ ਸੁਰੱਖਿਆ ਲਈ CISF ਦੇ ਜਵਾਨਾਂ ਦੀ ਲੋੜ ਨਹੀਂ, ਪੰਜਾਬ ਆਪਣੇ ਡੈਮਾਂ ਦੀ ਰਾਖੀ ਖ਼ੁਦ ਕਰ ਸਕਦਾ ਹੈ” `CM ਭਗਵੰਤ ਮਾਨ`

ਅੱਜ ਨੰਗਲ ਵਿਖੇ ਪੰਜਾਬ ਦੇ ਪਾਣੀਆਂ ਦੇ ਹੱਕ 'ਚ BBMB ਦੇ ਖ਼ਿਲਾਫ਼ ਧਰਨੇ 'ਤੇ ਬੈਠੇ ਲੋਕਾਂ ਨਾਲ ਮੁਲਾਕਾਤ ਕੀਤੀ। ਪਾਣੀਆਂ ਦੀ ਲੜਾਈ ਦੀ ਇਸ ਜਿੱਤ 'ਚ ਆਪਣਾ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਧੰਨਵਾਦ ਕੀਤਾ। ਪੰਜਾਬ ਦੇ ਸੰਘਰਸ਼ੀ ਲੋਕਾਂ ਨੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਇਸ਼ਾਰਿਆਂ 'ਤੇ BBMB ਦੇ ਅਧਿਕਾਰੀਆਂ ਵੱਲੋਂ ਨੰਗਲ ਡੈਮ ਤੋਂ ਜ਼ਬਰਦਸਤੀ ਪਾਣੀ ਛੱਡਣ ਦੀਆਂ ਕੋਸ਼ਿਸ਼ਾਂ ਨੂੰ ਹਰ ਵਾਰ ਨਾਕਾਮ ਕੀਤਾ। ਅਸੀਂ ਪੰਜਾਬ ਅਤੇ ਪੰਜਾਬੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ। ਪੰਜਾਬ ਦੇ ਹੱਕਾਂ ਦੀ ਲੜਾਈ ਹਮੇਸ਼ਾ ਡੱਟ ਕੇ ਲੜਦੇ ਰਹਾਂਗੇ। ਪੰਜਾਬ ਦੇ ਪਾਣੀਆਂ 'ਤੇ ਹੱਕ ਪੰਜਾਬੀਆਂ ਦਾ ਸੀ, ਹੈ ਅਤੇ ਹਮੇਸ਼ਾ ਰਹੇਗਾ.. *ਆਮ ਆਦਮੀ ਪਾਰਟੀ ਪੰਜਾਬ*
