
AAP da Goldy Sialba
February 6, 2025 at 09:42 AM
*CM ਭਗਵੰਤ ਸਿੰਘ ਮਾਨ* ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ‘ਚ 406 ਡੋਰ ਸਟੈਪ ਸੇਵਾਵਾਂ ਦੀ ਹੋਈ ਸ਼ੁਰੂਆਤ!
*ਆਪ* ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਜੀ ਨੇ 406 ਸੇਵਾਵਾਂ ਨੂੰ ਰਸਮੀ ਤੌਰ ‘ਤੇ ਹਰੀ ਝੰਡੀ ਦਿੱਤੀ। ਇਸਤੋਂ ਪਹਿਲਾਂ ਮਾਨ ਸਰਕਾਰ ਵੱਲੋਂ 43 ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਸੀ ਜਿਹਨਾਂ ਦੀ ਗਿਣਤੀ ਵਧਾ ਕੇ 406 ਕੀਤੀ ਗਈ ਹੈ। ਇਹਨਾਂ ਸੇਵਾਵਾਂ ਦਾ ਵਿਸ਼ੇਸ਼ ਮੰਤਵ ਆਮ ਲੋਕਾਂ ਨੂੰ ਸਰਕਾਰੀ ਕੰਮ-ਕਾਜ 'ਚ ਆਉਣ ਵਾਲੀਆਂ ਖੱਜਲ ਖੁਆਰੀਆਂ ਨੂੰ ਬੰਦ ਕਰਨਾ ਹੈ।
ਜਾਰੀ ਕੀਤੇ ਗਏ ਟੋਲ ਫ੍ਰੀ ਹੈਲਪ ਲਾਈਨ ਨੰਬਰ 1076 'ਤੇ ਕਾਲ ਕਰਕੇ ਪੰਜਾਬ ਦੇ ਲੋਕ ਲੈ ਸਕਣਗੇ ਇਹਨਾਂ ਸੇਵਾਵਾਂ ਦਾ ਲਾਭ.. 🙏

❤️
2