AAP da Goldy Sialba
February 12, 2025 at 05:14 AM
ਭਗਤੀ ਲਹਿਰ ਦੀ ਸਤਿਕਾਰਯੋਗ ਹਸਤੀ, ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 648ਵੇਂ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ, ਕੁੱਲ ਲੋਕਾਈ ਨੂੰ ਪਖੰਡ ਅਤੇ ਵਖਰੇਵੇਂ ਤਿਆਗ ਕੇ ਬਰਾਬਰਤਾ ਅਤੇ ਭਾਈਚਾਰਕ ਸਾਂਝ ਅਪਨਾਉਣ ਲਈ ਪ੍ਰੇਰਦੀ ਹੈ.. 🙏
🙏
2