
AAP da Goldy Sialba
February 13, 2025 at 05:34 AM
ਫੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਨੇ ਕਈ ਭਲਾਈ ਉਪਾਅ ਲਾਗੂ ਕੀਤੇ ਹਨ। ਸੂਬੇ ਦੀ ਸਰਕਾਰ ਵੱਲੋਂ ਅਪੰਗਤਾ ਦੇ ਪੱਧਰ ਦੇ ਆਧਾਰ 'ਤੇ ਅਪਾਹਜ ਸੈਨਿਕਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ, ਜੋ ਕਿ 10 ਲੱਖ ਰੁਪਏ ਤੋਂ ਲੈ ਕੇ 40 ਲੱਖ ਰੁਪਏ ਤੱਕ ਹੈ।
......
The Punjab Government has implemented several welfare measures aimed at supporting military personnel, families of martyrs and ex-servicemen. Notably, the state government has doubled the ex-gratia payments for disabled soldiers, ranging from ₹10 lakh to ₹40 lakh based on the level of disability...
