
Khalsa Net Cafe (Government & Private Job's)
February 17, 2025 at 05:06 PM
ਮੈਰੀਟੋਰੀਅਸ ਸਕੂਲ ਅਤੇ ਸਕੂਲ ਆਫ ਐਮੀਨੈਂਸ ਵਿੱਚ ਕਲਾਸ 9ਵੀਂ ਅਤੇ 11ਵੀਂ ਦੇ ਦਾਖਲਾ ਸ਼ੂਰੂ ਹੈ।
9ਵੀਂ ਕਲਾਸ ਦੇ ਦਾਖਲੇ ਲਈ ਆਖਰੀ ਮਿਤੀ 17 ਫਰਵਰੀ 2025 ਹੈ
ਅਤੇ
11ਵੀਂ ਕਲਾਸ ਦੇ ਦਾਖਲੇ ਲਈ ਆਖਰੀ ਮਿਤੀ 27 ਫਰਵਰੀ 2025 ਹੈ
