Khalsa Net Cafe (Government & Private Job's)
February 20, 2025 at 05:40 PM
🖥️🖨️🖱️👉🏻 *ਖ਼ਾਲਸਾ ਨੈੱਟ ਕੈਫੇ ਕਾਉਂਕੇ ਕਲਾਂ ਵੱਲੋ ਜਾਣਕਾਰੀ* 👈🏻
📣📣 *ਪੰਜਾਬ ਪੁਲਿਸ ਕਾਂਸਟੇਬਲ ਦੀ ਪੋਸਟ ਭਰਨ ਲਈ ਇਹ ਡਾਕੂਮੈਂਟ ਤਿਆਰ ਰੱਖੋ*
✅1. ਅਧਾਰ ਕਾਰਡ ਅਸਲੀ
✅2. ਪੈਨ ਕਾਰਡ
✅3. 10ਵੀ,12ਵੀ ਜਾ ਕੋਈ ਹੋਰ ਯੋਗਤਾ ਸਰਟੀਫਿਕੇਟ ਅਸਲੀ ਸਾਰੇ।
✅4. ਫੋਟੋ ਬਿਲਕੁਲ ਸਾਫ਼ ਸਕੈਨ ਕਰਕੇ।
✅5. Signature ਦਸਤਖ਼ਤ ਸਹੀ ਤਰੀਕੇ ਨਾਲ।
✅6. ਫੋਨ ਨੰਬਰ ਅਤੇ email id ਆਪਣੀ ।
✅7. ਜਾਤੀ ਸਰਟੀਫਿਕੇਟ (SC,BC/Ews ਕਾਸਟ ਲਈ।)
✅8 Ex-Serviceman ਸਰਟੀਫਿਕੇਟ ਅਗਰ ਕੋਈ ਰਿਟਾਇਰ ਫੋਜੀ ਫਾਰਮ ਅਪਲਾਈ ਕਰਨਗੇ
✅9 *ਜਨਰਲ ਲੜਕੀਆਂ ਕੋਲ ਪੰਜਾਬ ਰਿਹਾਇਸ਼ੀ ਸਰਟੀਫਿਕੇਟ ਹੋਣਾ ਜਰੂਰੀ ਹੈ ਜੀ*
*ਪੰਜਾਬ ਪੁਲਿਸ ਦਾ ਫਾਰਮ ਭਰਨ ਲਈ ਸੰਪਰਕ ਕਰੋ* 👇🏻
*ਖ਼ਾਲਸਾ ਨੈੱਟ ਕੈਫੇ ਕਾਉਂਕੇ ਕਲਾਂ*
ਮ. 77194-66638
ਸਰਕਾਰੀ ਨੌਕਰੀਆਂ ਸੰਬੰਧੀ ਜਾਣਕਾਰੀ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ WhatsApp Group ਨੂੰ Join ਕਰੋ
https://whatsapp.com/channel/0029VaGbbSw0lwgyVnwuiv2p