Khalsa Net Cafe (Government & Private Job's)
February 21, 2025 at 02:36 PM
`ਪੰਜਾਬ ਪੁਲਿਸ ਦੇ ਫਾਰਮ ਭਰਨੇ ਸ਼ੁਰੂ`
*ਫਾਰਮ ਭਰਨ ਲਈ ਸਿਰਫ 2️⃣0️⃣ ਦਿਨ ਹੀ ਹਨ*
`ਪੰਜਾਬ ਵਿੱਚ ਆਈ ਪੁਲਿਸ ਦੀ ਭਰਤੀ`
*ਪੰਜਾਬ ਪੁਲਿਸ ਕਾਂਸਟੇਬਲ ਭਰਤੀ* 2025
💥 *ਕੁੱਲ ਪੋਸਟਾਂ 1746*
>
💥 `ਯੋਗਤਾਂ` - ਬਾਰਵੀਂ
💥 `ਉਮਰ` - ਜਨਰਲ 18 ਤੋਂ 28 SC-33 OBC 31 ਸਾਲ
💥 `ਫੀਸ` - General Category : 1350/- SC / ST / BC / EWS : 850/-
> ਕੱਦ ਲੜਕੇ- ਕੱਦ 5 ਫੁੱਟ 7 ਇੰਚ 170.2 cms
> ਲੜਕੀਆਂ 5 ਫੁੱਟ 2 ਇੰਚ 157.5 cms
`ਆਖ਼ਰੀ ਮਿਤੀ 13-03-2025`
👉🏻 ਪੰਜਾਬ ਦੀਆਂ ਸਰਕਾਰੀ ਨੌਕਰੀਆਂ ਦੀ ਖ਼ਬਰ ਸਭ ਤੋਂ ਪਹਿਲਾਂ ਪ੍ਰਾਪਤ ਕਰਨ ਲਈ ਚੈਨਲ Follow ਕਰੋ ਜੀ ।
https://whatsapp.com/channel/0029VaGbbSw0lwgyVnwuiv2p