Aha Zindgi❤️
February 27, 2025 at 11:34 PM
*ਆਹਾ!ਜ਼ਿੰਦਗੀ*
🌼✦✿✦•🪷•✦✿✦🌼
*"ਅੱਜ ਦੇ ਸਮੇਂ ਦਾ ਕੌੜਾ ਸੱਚ...ਅਮੀਰ ਬੰਦਾ ਜਦੋਂ ਗੁੱਸਾ ਕਰਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਸਾਬ੍ਹ ਦਾ ਬੀ ਪੀ ਵੱਧ ਗਿਆ ਹੈ..ਜਦੋਂ ਗਰੀਬ ਆਦਮੀ ਗੁੱਸਾ ਕਰਦਾ ਹੈ ਤਾਂ ਕਹਿੰਦੇ ਹਨ ਕਿ ਇਸ ਦਾ ਦਿਮਾਗ ਖਰਾਬ ਹੋ ਗਿਆ ਹੈ..!!"*
👍
❤️
🙏
13