
Aha Zindgi❤️
1.5K subscribers
About Aha Zindgi❤️
*ਆਹਾ!ਜ਼ਿੰਦਗੀ* ਕਰਮਜੀ.. 9814435959
Similar Channels
Swipe to see more
Posts

*ਆਪਣੇ ਦੇਸ਼ ਵਤਨ ਦੇ ਲੋਕਾਂ ਦੀ ਮੋਹੱਬਤ ਲਈ ਪੁਲਵਾਮਾ ਅਟੈਕ ਵਿੱਚ ਸ਼ਹੀਦ ਹੋਵੇ ਨੌਜਵਾਨਾਂ ਨੂੰ ਸ਼ਤ ਸ਼ਤ ਨਮਨ..* WE Are PROUD of INDIAN ARMY ❤️

*ਆਹਾ!ਜ਼ਿੰਦਗੀ* 🌼🌻🌼🌻🌼 *"ਦੋਸਤੀ ਤੇ ਇਬਾਦਤ ਵਿੱਚ ਨੀਅਤ ਸਾਫ ਹੋਣਾ ਲਾਜ਼ਮੀ ਹੈ...ਯਾਦ ਰੱਖੋ ! ਦੁਨਿਆਵੀ ਤਾਰੀਫਾਂ ਦੇ ਪੁਲ ਹੇਠ ਸਦਾ ਮਤਲਬ ਦਾ ਦਰਿਆ ਵਗਦਾ ਹੈ..!"*

*ਨਜ਼ਰਾ ਦੇ ਧੋਖੇ ਨੇ, ਚੇਹਰੇ ਕਦੇ ਪੜ੍ਹੇ ਨਾ ਜਾਣ...* *ਵਫਾਦਾਰ ਸਾਰੇ ਹੁੰਦੇ ਆ, ਚਿਰ ਫੜੇ ਨਾ ਜਾਣ...*

ਕੰਡਿਆਂ ਵੱਟੇ ਫੁੱਲਾਂ ਦਾ ਵਿਉਪਾਰ ਨਾ ਹੋਇਆ। ਖਾ ਲਏ ਘਾਟੇ, ਪਰ ਮੂੰਹੋਂ ਇਨਕਾਰ ਨਾ ਹੋਇਆ। ਮਿਹਨਤ ਹੋਵੇ ਪੱਲੇ, ਤਾਂ ਮੰਜ਼ਿਲ ਸਰ ਹੁੰਦੀ, ਗੱਲੀਂ ਬਾਤੀ ਕਦੇ ਸਮੁੰਦਰ, ਪਾਰ ਨਾ ਹੋਇਆ। ਤੀਰਾਂ ਵਾਂਗੂੰ ਬੇਸ਼ੱਕ ਸੀਨੇ, ਸੱਚ ਖੁਭੇ, ਸਿਰ 'ਤੇ ਫਿਰ ਵੀ ਝੂਠ, ਕਦੇ ਅਸਵਾਰ ਨਾ ਹੋਇਆ। ਪਾਵਣ ਵਾਲੇ ਪੱਥਰਾਂ ਚੋਂ, ਰੱਬ ਪਾ ਜਾਂਦੇ ਨੇ, ਸਾਥੋਂ ਜਿੱਤ ਪਰ ਇਹ ਝੂਠਾ, ਸੰਸਾਰ ਨਾ ਹੋਇਆ। ਥੋਹਰਾਂ ਵਾਂਗਰ ਉੱਗੇ ਵਿੱਚ, ਉਜਾੜਾਂ ਦੇ ਹਾਂ, ਸਾਡੇ ਉਤੇ ਮੌਸਮ ਕਦੇ, ਬਹਾਰ ਨਾ ਹੋਇਆ। ਵੇਚ ਜ਼ਮੀਰਾਂ, ਕਿੰਨਾ ਕੁਝ ਸੀ ਪਾ ਸਕਦਾ, ਸ਼ੁਕਰ ਦਾਤਿਆ ਤੇਰਾ ਗੁਨਾਹਗਾਰ ਨਾ ਹੋਇਆ। "ਧਾਮੀ" ਤੱਕੇ ਅੱਜ ਵੀ, ਤੇਰੀਆਂ ਰਾਹਾਂ ਨੂੰ, ਪਰ ਤੈਥੋਂ ਕਿਉਂ ਮੇਰਾ, ਇੰਤਜਾਰ ਨਾ ਹੋਇਆ? 🖊️ ਸੁਖਵਿੰਦਰ ਸਿੰਘ ਧਾਮੀ ਤਰਨ ਤਾਰਨ

*ਗੁਰਿ ਪੂਰੈ ਮੇਰੀ ਰਾਖਿ ਲਈ ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥* (ਅੰਗ ੮੨੩ ਸ਼੍ਰੀ ਗੁਰੂ ਗ੍ਰੰਥ ਸਾਹਿਬ)

*ਆਹਾ!ਜ਼ਿੰਦਗੀ* •••✦✦•❤️•✦✦••• *"ਜ਼ਿੰਦਗੀ'ਚ ਵਿਚਾਰ ਤੇ ਵਿਹਾਰ ਦੀ ਬਹੁਤ ਮਹੱਤਤਾ ਹੈ.. ਇੱਕ ਚੰਗਾ ਵਿਚਾਰ ਸਾਡੇ ਵਿਹਾਰ ਨੂੰ ਬਦਲ ਦਿੰਦਾ ਹੈ ਅਤੇ ਚੰਗਾ ਵਿਹਾਰ ਸਾਡੇ ਵਿਚਾਰ ਨੂੰ ਬਦਲ ਦਿੰਦਾ ਹੈ..!!"*

*ਆਹਾ!ਜ਼ਿੰਦਗੀ* •••✦✦•❤️•✦✦••• *"ਅੱਜ ਕੱਲ ਦੇ ਰਿਸ਼ਤੇ ਵੀ ਵਾਈਫਾਈ ਦੀ ਤਰ੍ਹਾਂ ਹੋ ਗਏ ਹਨ..ਨੇੜੇ ਹੁੰਦੇ ਹਾਂ ਤਾਂ full signal... ਥੋੜਾ ਜਿਹਾ ਦੂਰ ਹੁੰਦੇ ਹੀ connection lost..!!"*

*ਆਪਣੇ ਦੇਸ਼ ਵਤਨ ਦੇ ਲੋਕਾਂ ਦੀ ਮੋਹੱਬਤ ਲਈ ਪੁਲਵਾਮਾ ਅਟੈਕ ਵਿੱਚ ਸ਼ਹੀਦ ਹੋਵੇ ਨੌਜਵਾਨਾਂ ਨੂੰ ਸ਼ਤ ਸ਼ਤ ਨਮਨ..* WE Are PROUD of INDIAN ARMY ❤️