Bhajan Ganga
                                
                            
                            
                    
                                
                                
                                February 13, 2025 at 12:38 PM
                               
                            
                        
                            https://bhajanganga.com/bhajan/lyrics/id/34388/title/DATI-DA-SAJEYA-HAI-DARBAR-JI-VADHAYI-HOVE
ਦਾਤੀ ਦਾ ਸਜਿਆ ਹੈ ਦਰਬਾਰ
ਦਾਤੀ ਦਾ, ਸਜਿਆ ਹੈ ਦਰਬਾਰ, ਜੀ ਵਧਾਈ ਹੋਵੇ l
ਦਾਤੀ ਦੀ, ਬੋਲੋ ਜੈ ਜੈਕਾਰ, ਜੀ ਵਧਾਈ ਹੋਵੇ l
ਦੇਵਾਂ ਮੈਂ, ਵਧਾਈ ਸੋ ਸੋ ਵਾਰ, ਜੀ ਵਧਾਈ ਹੋਵੇ l
ਫੁੱਲਾਂ ਦੀ, ਛਾਈ ਹੈ ਬਹਾਰ, ਜੀ ਵਧਾਈ ਹੋਵੇ l
ਪਹਿਲੀ ਵਧਾਈ ਗੌਰੀ, ਨੰਦਨ ਨੂੰ ਹੋਵੇ l
ਜਿਹਨਾਂ ਨੇ, ਪੂਰਨ ਕੀਤੇ ਕਾਜ਼, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫੇਰ ਵਧਾਈ ਬ੍ਰਹਮਾ, ਵਿਸ਼ਨੂੰ ਨੂੰ ਹੋਵੇ l
ਜਿਹਨਾਂ ਨੇ, ਰਚਿਆ ਏਹ ਸੰਸਾਰ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫੇਰ ਵਧਾਈ ਗੌਰੀ, ਸ਼ੰਕਰ ਨੂੰ ਹੋਵੇ l
ਜਿਹਨਾਂ ਦਾ, ਡੰਮਰੂ ਵੱਜੇ ਆਜ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫੇਰ ਵਧਾਈ ਸੀਤਾ, ਰਾਮ ਨੂੰ ਹੋਵੇ l
ਜਿਹਨਾਂ ਦਾ, ਪਾਇਆ ਨਹੀਂ ਪਾਰ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫੇਰ ਵਧਾਈ ਰਾਧੇ, ਸ਼ਾਮ ਨੂੰ ਹੋਵੇ l
ਜਿਹਨਾਂ ਦੀ, ਮੁਰਲੀ ਵੱਜੇ ਆਜ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫੇਰ ਵਧਾਈ ਸ਼ੇਰਾਂ, ਵਾਲੀ ਨੂੰ ਹੋਵੇ l
ਜੋਤਾਂ, ਜਗਾਈਆਂ ਸ਼ਰਧਾ ਨਾਲ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫੇਰ ਵਧਾਈ ਲੰਗਰ, ਵੀਰ ਨੂੰ ਹੋਵੇ l
ਮਾਤਾ ਦਾ, ਸੱਚਾ ਸੇਵਾਦਾਰ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫਿਰ ਵਧਾਈ ਮੇਰੇ, ਸਤਿਗੁਰੁ ਨੂੰ ਹੋਵੇ l
ਦਿੱਤਾ, ਜਿਹਨਾਂ ਨੇ ਅਸ਼ੀਰਵਾਦ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫਿਰ ਵਧਾਈ ਸਾਰੇ, ਦੇਵਤਿਆਂ ਨੂੰ ਹੋਵੇ l
ਜਿਹਨਾਂ ਨੇ, ਕੀਤੀ ਜੈ ਜੈਕਾਰ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫੇਰ ਵਧਾਈ ਘਰ, ਵਾਲਿਆਂ ਨੂੰ ਹੋਵੇ l
ਕੀਰਤਨ, ਕਰਾਇਆ ਸ਼ਰਧਾ ਨਾਲ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫੇਰ ਵਧਾਈ ਸਾਰੀ, ਸੰਗਤ ਨੂੰ ਹੋਵੇ l
ਜਿਹਨਾਂ ਨੇ, ਗਾਇਆ ਮੰਗਲਾਚਾਰ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਦੇ ਕੇ ਵਧਾਈ ਸੰਗਤਾਂ, ਘਰਾਂ ਨੂੰ ਚੱਲੀਆਂ l
ਸੁਖੀ, ਵਸੇ ਏਹ ਪਰਿਵਾਰ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਫੂਲੋ ਫਲੋ ਔਰ, ਸੁਖੀ ਰਹੋ ਸਭ l
ਜਿਹਨਾਂ ਨੂੰ, ਚੜ੍ਹਿਆ ਏਹ ਖ਼ੁਮਾਰ, ਜੀ ਵਧਾਈ ਹੋਵੇ l
ਦਾਤੀ ਦਾ, ਸਜਿਆ ਹੈ ਦਰਬਾਰ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
दाती का सजा है दरबार
दाती का, सजा है दरबार, जी बधाई होवे।
दाती की, बोलो जय जयकार, जी बधाई होवे।
देवूं मैं, बधाई सौ-सौ बार, जी बधाई होवे।
फूलों की, छाई है बहार, जी बधाई होवे।
पहली बधाई गौरी, नंदन को होवे।
जिन्होंने, पूर्ण किए काज, जी बधाई होवे।
दाती का, सजा है दरबार...
फिर बधाई ब्रह्मा, विष्णु को होवे।
जिन्होंने, रचा यह संसार, जी बधाई होवे।
दाती का, सजा है दरबार...
फिर बधाई गौरी, शंकर को होवे।
जिनका, डमरू बजे आज, जी बधाई होवे।
दाती का, सजा है दरबार...
फिर बधाई सीता, राम को होवे।
जिनका, पाया नहीं पार, जी बधाई होवे।
दाती का, सजा है दरबार...
फिर बधाई राधे, श्याम को होवे।
जिनकी, बंसी बजे आज, जी बधाई होवे।
दाती का, सजा है दरबार...
फिर बधाई शेरों, वाली को होवे।
जोतें, जगाई श्रद्धा से, जी बधाई होवे।
दाती का, सजा है दरबार...
फिर बधाई लंगर, वीर को होवे।
माता का, सच्चा सेवक, जी बधाई होवे।
दाती का, सजा है दरबार...
फिर बधाई मेरे, सतगुरु को होवे।
जिनका, पाया आशीर्वाद, जी बधाई होवे।
दाती का, सजा है दरबार...
फिर बधाई सारे, देवताओं को होवे।
जिन्होंने, की जय जयकार, जी बधाई होवे।
दाती का, सजा है दरबार...
फिर बधाई घर, वालों को होवे।
कीर्तन, कराया श्रद्धा से, जी बधाई होवे।
दाती का, सजा है दरबार...
फिर बधाई सारी, संगत को होवे।
जिन्होंने, गाया मंगलाचार, जी बधाई होवे।
दाती का, सजा है दरबार...
देकर बधाई संगतें, घरों को चलीं।
सुखी, बसे यह परिवार, जी बधाई होवे।
दाती का, सजा है दरबार...
फूलो फलो और, सुखी रहो सब।
जिन्हें, चढ़ा यह खुमार, जी बधाई होवे।
दाती का, सजा है दरबार...