Bhajan Ganga
Bhajan Ganga
February 25, 2025 at 10:06 AM
https://bhajanganga.com/bhajan/lyrics/id/34449/title/lakh-lakh-hon-vadhayian ਲੱਖ ਲੱਖ ਹੋਣ ਵਧਾਈਆਂ ਓ ਲੱਖ ਲੱਖ, ਹੋਣ ਵਧਾਈਆਂ, ਅੱਜ ਮੇਰੀ, ਗੌਰਾਂ ਨੂੰ ll ਓ ਸਾਰੇ ਨੱਚ ਨੱਚ, ਦੇਣ ਵਧਾਈਆਂ, ਅੱਜ ਮੇਰੀ, ਗੌਰਾਂ ਨੂੰ ll ਗੌਰਾਂ, ਵਿਆਹਵਣ, ਭੋਲ਼ੇ ਜੀ ਆਏ l ਭੂਤ, ਪ੍ਰੇਤਾਂ, ਨਾਲ ਲਿਆਏ ll ਓ ਹੋ ਕੇ, ਬੈਲ ਸਵਾਰ, ਅੱਜ ਮੇਰੀ, ਗੌਰਾਂ ਨੂੰ l ਓ ਲੱਖ ਲੱਖ, ਹੋਣ ਵਧਾਈਆਂ, ਦੇਣ, ਵਧਾਈ, ਰਾਮ ਜੀ ਆਏ l ਸੀਤਾ, ਹਨੂੰਮਤ, ਨਾਲ ਲਿਆਏ ll ਹੋ ਨੱਚ ਨੱਚ, ਦੇਣ ਵਧਾਈਆਂ, ਅੱਜ ਮੇਰੀ, ਗੌਰਾਂ ਨੂੰ l ਓ ਲੱਖ ਲੱਖ, ਹੋਣ ਵਧਾਈਆਂ, ਬੈਕੁੰਠ, ਧਾਮ ਤੋਂ, ਵਿਸ਼ਨੂੰ ਜੀ ਆਏ l ਲਕਸ਼ਮੀ, ਨਾਰਦ, ਨਾਲ ਲਿਆਏ ll ਓ ਹੋ ਕੇ, ਗਰੁੜ ਸਵਾਰ, ਅੱਜ ਮੇਰੀ, ਗੌਰਾਂ ਨੂੰ l ਓ ਲੱਖ ਲੱਖ, ਹੋਣ ਵਧਾਈਆਂ, ਦੇਣ, ਵਧਾਈ, ਬ੍ਰਹਮਾ ਜੀ ਆਏ l ਸ਼ਾਰਦਾ, ਮਾਂ ਨੂੰ, ਨਾਲ ਲਿਆਏ ll ਓ ਰਿਸ਼ੀ, ਮੁਨੀ ਸਭ ਨਾਲ, ਅੱਜ ਮੇਰੀ, ਗੌਰਾਂ ਨੂੰ l ਓ ਲੱਖ ਲੱਖ, ਹੋਣ ਵਧਾਈਆਂ, ਰੱਥ ਤੇ, ਬਹਿ ਕੇ, ਕਾਨ੍ਹਾ ਜੀ ਆਏ l ਰਾਧਾ, ਰੁਕਮਣ, ਨਾਲ ਲਿਆਏ ll ਓ ਰਾਸਾਂ, ਪਾਵੇ ਆਪ, ਅੱਜ ਮੇਰੀ, ਗੌਰਾਂ ਨੂੰ l ਓ ਲੱਖ ਲੱਖ, ਹੋਣ ਵਧਾਈਆਂ, ਊਨੇ ਤੋਂ, ਚੱਲ ਕੇ, ਮੰਡਲੀ ਆਈ l ਸਭ, ਸਖੀਆਂ ਨੂੰ, ਨਾਲ ਲਿਆਈ ll ਓ ਲੈ ਕੇ, ਫ਼ੁੱਲਾਂ ਦੇ ਹਾਰ, ਅੱਜ ਮੇਰੀ, ਗੌਰਾਂ ਦੇ l ਓ ਫ਼ੁੱਲ, ਵਰਸਾਉਂਦੇ ਆਪ, ਅੱਜ ਮੇਰੀ, ਗੌਰਾਂ ਦੇ l ਓ ਕਰਦੇ, ਜੈ ਜੈਕਾਰ, ਅੱਜ ਮੇਰੀ, ਗੌਰਾਂ ਦੇ l ਓ ਨੱਚਦੇ, ਗਾਉਂਦੇ ਨਾਲ, ਅੱਜ ਮੇਰੀ, ਗੌਰਾਂ ਦੇ l ਹਰ ਹਰ ਮਹਾਂਦੇਵ ਅਪਲੋਡਰ- ਅਨਿਲਰਾਮੂਰਤੀਭੋਪਾਲ Lyrics in Hindi लख-लख हों बधाइयाँ ओ लख-लख, हों बधाइयाँ, आज मेरी गौरा को॥ ओ सारे नाच-नाच, दें बधाइयाँ, आज मेरी गौरा को॥ गौरा ब्याहने, भोले जी आए, भूत-प्रेतों को साथ लाए॥ ओ हो के बैल सवार, आज मेरी गौरा को॥ ओ लख-लख, हों बधाइयाँ... बधाई देने, राम जी आए, सीता, हनुमत को साथ लाए॥ हो नाच-नाच, दें बधाइयाँ, आज मेरी गौरा को॥ ओ लख-लख, हों बधाइयाँ... बैठ बैकुंठ धाम से, विष्णु जी आए, लक्ष्मी, नारद को साथ लाए॥ ओ हो के गरुड़ सवार, आज मेरी गौरा को॥ ओ लख-लख, हों बधाइयाँ... बधाई देने, ब्रह्मा जी आए, सरस्वती माँ को साथ लाए॥ ऋषि-मुनि संग सभी, आज मेरी गौरा को॥ ओ लख-लख, हों बधाइयाँ... रथ में बैठ के, कान्हा जी आए, राधा, रुक्मिणी को साथ लाए॥ ओ रास रचाएँ आप, आज मेरी गौरा को॥ ओ लख-लख, हों बधाइयाँ... दूर से चल कर, मंडली आई, सब सखियों को संग लाई॥ ओ फूलों के हार लिए, आज मेरी गौरा के॥ ओ फूल बरसाते आप, आज मेरी गौरा के॥ ओ करते जय-जयकार, आज मेरी गौरा के॥ ओ नाचते-गाते साथ, आज मेरी गौरा के॥ हर-हर महादेव अपलोडर - अनिलराम मूर्ति भोपाल

Comments