
VERMA COMPUTER SHOP
February 20, 2025 at 07:03 AM
*🚂🚃🚃ਰੇਲਵੇ ਵਿੱਚ 32438 ਪੋਸਟਾਂ*
🚂🚃🚃 ਰੇਲਵੇ ਗਰੁੱਪ ਡੀ ਦੀ ਵੱਡੀ ਭਰਤੀ 2025 🚃🚃🚃
`ਪੋਸਟ ਦਾ ਨਾਮ - ਪੁਆਇੰਟਮੈਨ, ਸਹਾਇਕ ਅਤੇ ਟਰੈਕ ਮੇਨਟੇਨਰ ਅਤੇ ਹੈਲਪਰ ਗਰੁੱਪ ਡੀ ਦੀ ਭਰਤੀ`
ਯੋਗਤਾ 📜📜📜📜 - 10th ਵੀ ਪਾਸ
ਉਮਰ 🔞🔞 - ਜਰਨਲ 18-36 ਓਬੀਸੀ 39, ਐਸ ਸੀ 41 ਸਾਲ
*ਫਾਰਮ ਭਰਨੇ ਸ਼ੁਰੂ ਹਨ*
ਆਖਰੀ ਮਿਤੀ ⏮️⏮️⏮️ - 01-03- 2025
ਫੀਸ 💸💸💸 - ਜਰਨਲ/ਓਬੀਸੀ 650/- ਐਸ ਸੀ/EWS 400/-
ਚੋਣ ਪ੍ਰਕਿਰਿਆ ⏺️⏺️⏺️ - • ਲਿਖਤੀ ਪ੍ਰੀਖਿਆ
* ਸਰੀਰਕ ਕੁਸ਼ਲਤਾ ਟੈਸਟ (PET)
* ਦਸਤਾਵੇਜ਼ ਤਸਦੀਕ
* ਮੈਡੀਕਲ ਫਿਟਨੈਸ ਟੈਸਟ
* ਅੰਤਿਮ ਚੋਣ
`ਫਾਰਮ ਭਰਨ ਲਈ ਸੰਪਰਕ ਕਰੋ:-`
*Verma Computer Shop 78372-87465 98785-05989