VERMA COMPUTER SHOP
VERMA COMPUTER SHOP
February 22, 2025 at 02:58 PM
ਜਿਨਾਂ ਦਾ RPF CONSTABLE ਐਡਮਿਟ ਕਾਰਡ ਕੱਢਣਾ ਸਮੇਂ ਇਸ ਤਰਾਂ ਦਾ ਦਿਖਾਈ ਦੇ ਰਿਹਾ ਹੈ ਉਹ ਹਾਲੇ ਕੁਝ ਦਿਨ ਬਾਅਦ ਜਿਵੇਂ ਕਿ 26 27 28 ਫਰਵਰੀ ਨੂੰ ਦੁਬਾਰਾ ਚੈੱਕ ਕਰਨ ਹੋ ਸਕਦਾ ਹੈ ਉਦੋਂ ਤੱਕ ਪੇਪਰ ਸੈਂਟਰ ਅਤੇ ਮਿਤੀ ਦਿਖਾਈ ਦੇਣ ਲੱਗ ਜਾਵੇ ਜਿਨਾਂ ਦਾ ਪੇਪਰ 2 ਮਾਰਚ ਨੂੰ ਹੈ ਉਹਨਾਂ ਦਾ ਸਿਟੀ ਅਤੇ ਡੇਟ ਦਿਖਾਈ ਦੇ ਰਿਹਾ ਹੈ ਕਿਰਪਾ ਕਰਕੇ ਹਰ ਰੋਜ਼ ਰੇਲਵੇ ਐਡਮਿਟ ਕਾਰਡ ਲਿੰਕ ਤੇ ਆਪਣਾ ਐਡਮਿਟ ਕਾਰਡ ਚੈੱਕ ਕਰਦੇ ਰਹੋ | 💫 *RPF Constable Exam Date, City Intimation Out* 👉 https://rrb.digialm.com/EForms/configuredHtml/33015/92912/login.html
👍 1

Comments