VERMA COMPUTER SHOP
VERMA COMPUTER SHOP
February 23, 2025 at 04:19 AM
*🚆ਰੇਲਵੇ ਵਿੱਚ 32438 ਪੋਸਟਾਂ ਵਿੱਚ ਵੱਡੀ ਭਰਤੀ ਹਨ ।* `🚂🚃🚃 ਰੇਲਵੇ ਗਰੁੱਪ ਡੀ ਦੀ ਵੱਡੀ ਭਰਤੀ 2025 🚃🚃🚃` 🚂🚃🚃 32438 ਅਸਾਮੀਆਂ 🚃🚃🚃 *`ਪੋਸਟ ਦਾ ਨਾਮ - ਪੁਆਇੰਟਮੈਨ, ਸਹਾਇਕ ਅਤੇ ਟਰੈਕ ਮੇਨਟੇਨਰ`* _ਯੋਗਤਾ 📜📜📜📜 - ਸਿਰਫ਼ 10th ਪਾਸ_ ਉਮਰ 🔞🔞 - ਜਰਨਲ 18-36 ਓਬੀਸੀ 39 ਐਸ ਸੀ 41 ਸਾਲ ਫਾਰਮ ਸ਼ੁਰੂ 🖇🖇🖇 - 23 ਜਨਵਰੀ 2025 ਆਖਰੀ ਮਿਤੀ ⏮⏮⏮ - 01 ਮਾਰਚ 2025 ਫੀਸ 💸💸💸 - ਜਰਨਲ (GEN)/ਓਬੀਸੀ(BC)/EWS 650/- ਐਸ ਸੀ(SC) / 400/- ਚੋਣ ਪ੍ਰਕਿਰਿਆ ⏺⏺⏺ - • ਲਿਖਤੀ ਪ੍ਰੀਖਿਆ * ਸਰੀਰਕ ਕੁਸ਼ਲਤਾ ਟੈਸਟ (PET) * ਦਸਤਾਵੇਜ਼ ਤਸਦੀਕ * ਮੈਡੀਕਲ ਫਿਟਨੈਸ ਟੈਸਟ * ਅੰਤਿਮ ਚੋਣ ਸਰੀਰਕ ਕੁਸ਼ਲਤਾ ਟੈਸਟ (PET) ਦੌੜ ਪੁਰਸ਼ ਉਮੀਦਵਾਰ 🚹🚹🚹 : * 🏃‍♂🏃‍♂🏃‍♂🏁 2 ਮਿੰਟਾਂ ਵਿੱਚ 35 ਕਿਲੋ ਭਾਰ ਦੇ ਨਾਲ 100 ਮੀਟਰ ਦੌੜੋ। * 🏃‍♂🏃‍♂🏃‍♂🏁 1 ਕਿਲੋਮੀਟਰ ਦੀ ਦੌੜ 4 ਮਿੰਟ ਅਤੇ 15 ਸਕਿੰਟਾਂ ਵਿੱਚ ਪੂਰੀ ਕਰੋ। * ਔਰਤ ਉਮੀਦਵਾਰ 🚺🚺🚺 : * 🏃‍♂🏃‍♂🏃‍♂🏁 2 ਮਿੰਟਾਂ ਵਿੱਚ 100 ਮੀਟਰ ਲਈ 20 ਕਿਲੋ ਭਾਰ ਚੁੱਕੋ। * 🏃‍♂🏃‍♂🏃‍♂🏁 5 ਮਿੰਟ ਅਤੇ 40 ਸਕਿੰਟਾਂ ਵਿੱਚ 1 ਕਿਲੋਮੀਟਰ ਦੀ ਦੌੜ
👍 1

Comments