Golden Net Computer (Punjab Job Find)
                                
                            
                            
                    
                                
                                
                                May 15, 2025 at 04:45 PM
                               
                            
                        
                            > _*ਜਲਦ ਹੀ ਆਈ ਟੀ ਆਈ ਦਾ ਦਾਖਲਾ ਸ਼ੁਰੂ ਹੋਣ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਆਈ.ਟੀ.ਆਈ ਵਿੱਚ ਦਾਖਲਾ ਲੈਣ ਦੇ ਚਾਹਵਾਨ ਹਨ ਉਹ ਆਪਣੇ ਲੋੜੀਂਦੇ ਸਰਟੀਫਿਕੇਟ ਤਿਆਰ ਕਰ ਲਵੋ ਤਾਂ ਜੋ ਉਨ੍ਹਾਂ ਨੂੰ ਦਾਖਲੇ ਸਮੇਂ ਕੋਈ ਮੁਸਕਿਲ ਪੇਸ਼ ਨਾ ਆਵੇ।*_
ਲੋੜੀਂਦੇ ਸਰਟੀਫਿਕੇਟ :-
1) ਅੱਠਵੀਂ ਜਮਾਤ ਦਾ (ਨਾਨ ਟੈਕਨੀਕਲ ਟਰੇਡ ਲਈ ਜਰੂਰੀ ਹੈ।)
2) ਦਸਵੀਂ ਜਮਾਤ ਦਾ (ਟੈਕਨੀਕਲ ਟ੍ਰੇਡ ਲਈ ਮੈਥ ਅਤੇ ਸਾਇੰਸ ਚੋਂ ਪਾਸ ਹੋਣਾ ਜਰੂਰੀ ਹੈ)
3) ਬਾਰਵੀਂ ਜਾ ਉਚੇਰੀ ਸਿੱਖਿਆ (ਜੇਕਰ ਹੈ)
4) ਰੈਜੀਡੈਂਸ ਸਰਟੀਫਿਕੇਟ ਪੰਜ ਸਾਲ ਤੋਂ ਪੁਰਾਣਾ ਸਰਟੀਫਿਕੇਟ ਮੰਨਿਆ ਨਹੀਂ ਜਾਵੇਗਾ।
5) ਅਧਾਰ ਕਾਰਡ। (ਅਪਡੇਟ ਹੋਣਾ ਚਾਹੀਦਾ ਹੈ ਅਤੇ ਡਿਟੇਲ ਦਸਵੀਂ ਦੇ ਸਰਟੀਫਿਕੇਟ ਅਨੁਸਾਰ ਸਹੀ ਹੋਣੀ ਚਾਹੀਦੀ ਹੈ।)
ਨੋਟ:- ਵਜ਼ੀਫਾ ਲੈਣ ਵਾਲੇ ਵਿਦਿਆਰਥੀ ਆਧਾਰ ਕਾਰਡ ਨੂੰ ਆਪਣੇ ਬੈਂਕ ਖਾਤੇ ਨਾਲ ਸੀਡ ਜਰੂਰ ਕਰਵਾ ਲਵੋ ਤਾਂ ਜੋ ਬਾਅਦ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ।
6) ਜਾਤੀ ਸਰਟੀਫਿਕੇਟ (BC/OBC) ਜਰਨਲ ਕੈਟਾਗਰੀ ਲਈ ਇਸ ਦੀ ਲੋੜ ਨਹੀਂ ਹੈ।
7) SC ਕੈਟਾਗਰੀ ਦੇ ਵਿਦਿਆਰਥੀ ਜਿਨ੍ਹਾਂ ਦੀ ਸਲਾਨਾ ਆਮਦਨ 2.5 ਲੱਖ ਤੋਂ ਘੱਟ ਹੈ ਉਹਨਾਂ ਦਾ ਇਨਕਮ ਸਰਟੀਫਿਕੇਟ (ਇਹ ਸਰਟੀਫਿਕੇਟ 1 ਅਪ੍ਰੈਲ 2025 ਤੋਂ ਬਾਅਦ ਦਾ ਬਣਿਆ ਹੋਣਾ ਚਾਹੀਦਾ ਹੈ।)
8) ਪਾਸਪੋਰਟ ਸਾਈਜ਼ ਫੋਟੋ।
9) ਵਿਦਿਆਰਥੀ ਦੀ ਆਪਣੀ 
ਈਮੇਲ ਆਈ ਡੀ ਅਤੇ ਮੋਬਾਇਲ ਨਾਲ ਹੋਣਾ ਚਾਹੀਦਾ ਹੈ। ਈਮੇਲ ਅਤੇ ਮੋਬਾਈਲ ਨੰਬਰ ਤੇ OTP ਆਉਣਗੇ।
ਗੋਲਡਨ ਨੈੱਟ ਕੰਪਿਊਟਰ, ਬਜੀਦਪੁਰ
                        
                    
                    
                    
                    
                    
                                    
                                        
                                            🙏
                                        
                                    
                                        
                                            ❤️
                                        
                                    
                                    
                                        3