Golden Net Computer (Punjab Job Find)
                                
                            
                            
                    
                                
                                
                                May 18, 2025 at 07:51 AM
                               
                            
                        
                            `RRB NTPC (Graduate Level)
`RRB NTPC Graduate Level *Exam Date*`
ਰੇਲਵੇ ਭਰਤੀ ਬੋਰਡ RRB NTPC ਗ੍ਰੈਜੂਏਟ ਬੇਸ ਤੇ ਪੋਸਟਾਂ ਆਈਆਂ ਸਨ ਜੋ BA ਜਾਂ Any ਡਿਗਰੀ ਦੇ
ਬੇਸ ਤੇ ਪੋਸਟਾਂ ਆਇਆ ਸਨ । 
👉🏻 *ਇਹ ਪੋਸਟਾਂ 2024 ਦੇ ਦਸਵੇਂ ਮਹੀਨੇ ਭਰਿਆ ਗਈਆ ਸਨ*
👉🏻 ਕੁੱਲ ਪੋਸਟਾਂ 8113 ਸਨ 
`ਪੇਪਰ ਮਿਤੀ  : 05 ਤੋ 23 ਜੂਨ 2025 ਨੂੰ ਹੋਵੇਂਗਾ Admit Card ਪੇਪਰ ਤੋਂ 10 ਦਿਨ ਪਹਿਲਾਂ ਆਵੇਂਗਾ ਜੀ`
                        
                    
                    
                    
                    
                    
                                    
                                        
                                            👍
                                        
                                    
                                    
                                        2