Success Tree Punjab
May 16, 2025 at 05:24 AM
ਜੇਕਰ ਤੁਸੀਂ ਇਸ ਸਾਲ Excise Inspector ਜਾਂ ਪਟਵਾਰੀ ਦਾ ਪੇਪਰ clear ਕਰਨਾ ਚਾਹੁੰਦੇ ਹੋ; ਪਰ ਪਿਛਲੇ ਸਾਲਾਂ ਵਿੱਚ 2-2 ਨੰਬਰਾਂ ਨਾਲ cut-off ਤੋਂ ਪਿੱਛੇ ਰਹਿ ਜਾਂਦੇ ਸੀ ਜਾਂ ਫੇਰ ਕਿਸੇ ਇੱਕ subject ਕਰਕੇ ਸਾਰਾ ਪੇਪਰ ਖ਼ਰਾਬ ਕਰ ਲੈਂਦੇ ਸੀ
ਤਾਂ ਤੁਸੀਂ ਅੱਜ ਦੁਪਹਿਰੇ 1 ਵਜੇ ਇਹ ਸੈਸ਼ਨ ਜ਼ਰੂਰ ਲਗਾਓ, ਇਸ ਵਿੱਚ Excise ਅਤੇ ਪਟਵਾਰੀ ਨੂੰ clear ਕਰਨ ਦੀ ਪੂਰੀ strategy ਸਮਝਾਂਗੇ!
ਜ਼ਰੂਰ Live ਜੁੜੋ 1 ਵਜੇ !!
👍
1