Success Tree Punjab

2.0K subscribers

About Success Tree Punjab

Success Tree Punjab ਪੰਜਾਬ ਦੇ ਦਾਖਲਾ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਵਾਲਾ ਸਿੱਖਿਅਕ ਅਦਾਰਾ ਹੈ। ਸਾਡੀ ਮੁੱਖ ਬਰਾਂਚ ਸੈਕਟਰ 25, ਚੰਡੀਗੜ੍ਹ ਵਿੱਚ ਸਥਿਤ ਹੈ। ਤੁਸੀਂ ਸਾਡੇ ਨਾਲ Online ਅਤੇ Offline ਦੋਵੇਂ ਕਿਸਮਾਂ ਦੇ ਬੈਚਾਂ ਵਿੱਚ ਜੁੜ ਸਕਦੇ ਹੋ। 📚

Similar Channels

Swipe to see more

Posts

Success Tree Punjab
5/14/2025, 1:26:02 PM

📢 Preparing for Punjab State & Centre level Exams! 🚔🎯 Master Course 7.0 🔥 ਪੰਜਾਬ ਵਿੱਚ ਸਰਕਾਰੀ ਨੌਕਰੀ ਲੈਣ ਦਾ ਸੁਪਨਾ ਕਰੋ ਪੂਰਾ 💡 Best for Group-B, C and D Exams 📲 Buy Now: Online Batch - https://www.successtree.in/courses/Punjab-Master-Course-70-ONLINE-6821d89dbc9871527de4bd2c Offline (Chandigarh) Batch - https://www.successtree.in/courses/Punjab-Master-Course-70-OFFLINE-6821d812f033016cda6ff9c0 Contact for Admissions: 9353000041 ✅ 1 Year Validity ✅ FREE Test Series Included ✅ Live + Recorded Classes ✅ Study Material Included

Post image
Image
Success Tree Punjab
5/16/2025, 11:03:11 AM

ਜਿੰਨਾ ਬੱਚਿਆਂ ਨੇ Punjab exams ਦਾ syllabus ਕਰ ਲਿਆ ਹੈ ਜਾਂ ਕਰ ਰਹੇ ਨੇ ਉਹ ਕਿਵੇਂ SSC ਦੀਆਂ ਵੱਖ-ਵੱਖ Posts ਲਈ ਤਿਆਰੀ ਕਰ ਸਕਦੇ ਨੇ !! ਜਾਣੋ ਇਸ ਸੈਸ਼ਨ 'ਚ LIVE 5.30 PM !! Constable ਦੀ ਤਿਆਰੀ ਕਰਨ ਵਾਲੇ ਬੱਚੇ ਕਿਵੇਂ Delhi Sub- Inspector ਤੇ SI CAPF, BSF ਦੀ ਤਿਆਰੀ ਕਰ ਸਕਦੇ ਨੇ, ਉਹ ਜਾਣਕਾਰੀ ਵੀ ਇਸ Session 'ਚ ਮਿਲੇਗੀ!!

Success Tree Punjab
5/20/2025, 11:17:18 AM

https://youtube.com/shorts/D3RgMWiERsI?feature=shared

🙏 1
Success Tree Punjab
5/16/2025, 5:24:30 AM

ਜੇਕਰ ਤੁਸੀਂ ਇਸ ਸਾਲ Excise Inspector ਜਾਂ ਪਟਵਾਰੀ ਦਾ ਪੇਪਰ clear ਕਰਨਾ ਚਾਹੁੰਦੇ ਹੋ; ਪਰ ਪਿਛਲੇ ਸਾਲਾਂ ਵਿੱਚ 2-2 ਨੰਬਰਾਂ ਨਾਲ cut-off ਤੋਂ ਪਿੱਛੇ ਰਹਿ ਜਾਂਦੇ ਸੀ ਜਾਂ ਫੇਰ ਕਿਸੇ ਇੱਕ subject ਕਰਕੇ ਸਾਰਾ ਪੇਪਰ ਖ਼ਰਾਬ ਕਰ ਲੈਂਦੇ ਸੀ ਤਾਂ ਤੁਸੀਂ ਅੱਜ ਦੁਪਹਿਰੇ 1 ਵਜੇ ਇਹ ਸੈਸ਼ਨ ਜ਼ਰੂਰ ਲਗਾਓ, ਇਸ ਵਿੱਚ Excise ਅਤੇ ਪਟਵਾਰੀ ਨੂੰ clear ਕਰਨ ਦੀ ਪੂਰੀ strategy ਸਮਝਾਂਗੇ! ਜ਼ਰੂਰ Live ਜੁੜੋ 1 ਵਜੇ !!

👍 1
Success Tree Punjab
5/16/2025, 5:24:29 AM

https://www.youtube.com/live/1ETfHhZLzbQ?feature=shared

Success Tree Punjab
5/16/2025, 11:02:43 AM

https://www.youtube.com/live/_tcIwq4WUc0?si=Cgkq17bikgBJeN6g

Success Tree Punjab
5/22/2025, 5:09:21 AM

https://www.youtube.com/live/ZY2PBY7xAZ4?si=UF3j11cKWUvmcH3t ਅੱਜ 1:00 ਵਜੇ PYQ ਵਾਲੀ ਸੀਰੀਜ਼ 'ਚ Current Affairs related Mcqs ਹੋਣਗੇ!! ਇਹ MCQs ਪਿਛਲੇ ਸਾਲਾਂ ਦੇ ਸਵਾਲਾਂ ਨਾਲ match ਕਰਦੇ format 'ਚ ਹੋਣਗੇ! ਇਸਤੋਂ ਪਹਿਲਾਂ ਐਵੇਂ ਦਾ session ਕਦੀ ਨਹੀਂ ਹੋਇਆ ਤਾਂ ਸਾਰੇ ਜ਼ਰੂਰ Live 1 pm ਜੁੜੋ!!

Success Tree Punjab
5/20/2025, 4:34:50 PM

https://www.youtube.com/live/CYuuOWpL_3c?feature=shared ਪੰਜਾਬ ਵਿੱਚ Excise, Patwari ਜਾਂ Naib Tehsildar ਜਿਹੇ ਇਮਤਿਹਾਨ ਭਵਿੱਖ ਵਿੱਚ ਆਉਣੇ ਹਨ ਅਤੇ ਕੁੱਝ ਪੁਰਾਣੇ ਮੁਲਤਵੀ ਕੀਤੇ ਹੋਏ ਇਮਤਿਹਾਨ ਵੀ ਹੋਣੇ ਹਨ! ਇਹਨਾਂ ਸਭ ਦੀ ਤਿਆਰੀ ਲਈ ਜਿੰਨੀ ਮਿਹਨਤ ਦੀ ਲੋੜ ਪੈਣੀ ਹੈ, ਉਹ ਹੁਣੇ ਹੀ ਸ਼ੁਰੂ ਕਰਨੀ ਪਵੇਗੀ! ਤੁਹਾਡੇ ਸਭ ਲਈ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਸਵਾਲਾਂ ਦੀ ਲੜੀ ਸ਼ੁਰੂ ਕਰਨ ਲੱਗੇ ਹਾਂ! ਇਸ ਵਿੱਚ ਸਾਡਾ ਮੁੱਖ ਮਕਸਦ PSSSB ਦੇ ਨਾਲ ਨਾਲ PPSC ਦੇ ਇਮਤਿਹਾਨਾਂ ਦੀ ਤਿਆਰੀ ਕਰਨਾ ਹੋਵੇਗਾ! ਸੁਣਨ ਵਿੱਚ ਆਇਆ ਹੈ ਕਿ PPSC ਦਾ ਸੀਨੀਅਰ ਸਹਾਇਕ ਦਾ ਪੇਪਰ ਜਲਦੀ ਹੋਣ ਜਾ ਰਿਹਾ ਹੈ, ਇਸ ਲਈ ਉਸ ਇਮਤਿਹਾਨ ਦੇ ਸਵਾਲਾਂ ਦੀ ਤਿਆਰੀ ਵੱਲ ਵੀ ਧਿਆਨ ਦਿੱਤਾ ਜਾਵੇਗਾ! ਸਭ ਨੂੰ ਬੇਨਤੀ ਹੈ ਕਿ ਦੁਪਹਿਰੇ 1 ਵਜੇ ਇਸ ਸੀਰੀਜ਼ ਵਿੱਚ ਜੁੜੋ !!

Success Tree Punjab
5/17/2025, 5:09:59 AM

📢 Preparing for Punjab State & Centre level Exams! 🚔🎯 Master Course 7.0 🔥 ਸਰਕਾਰੀ ਨੌਕਰੀ ਲੈਣ ਦਾ ਸੁਪਨਾ ਕਰੋ ਪੂਰਾ 💡 Best for Group-B, C and D Exams 📲 Buy Now: Online Batch - https://www.successtree.in/courses/Punjab-Master-Course-70-ONLINE-6821d89dbc9871527de4bd2c Offline Admissions in Chandigarh Contact for Admissions: 9353000041 ✅ Live + Recorded Classes ✅ 1 Year Validity ✅ FREE Test Series Included ✅ Study Material Included

Post image
Image
Success Tree Punjab
5/15/2025, 12:40:19 PM

ਸਾਰੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ Success Tree Punjab ਦੇ ਇੰਸਟਾਗ੍ਰਾਮ ਖਾਤੇ ਨੂੰ follow ਕਰੋ। ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਕੇ Follow ਕਰੋ ਅਤੇ ਅੱਗੇ ਸਾਂਝਾ ਕਰੋ - https://www.instagram.com/successtreepb?igsh=ZnNxbmdjYTlpZmtx

Post image
Image
Link copied to clipboard!