Success Tree Punjab
May 16, 2025 at 11:03 AM
ਜਿੰਨਾ ਬੱਚਿਆਂ ਨੇ Punjab exams ਦਾ syllabus ਕਰ ਲਿਆ ਹੈ ਜਾਂ ਕਰ ਰਹੇ ਨੇ ਉਹ ਕਿਵੇਂ SSC ਦੀਆਂ ਵੱਖ-ਵੱਖ Posts ਲਈ ਤਿਆਰੀ ਕਰ ਸਕਦੇ ਨੇ !! ਜਾਣੋ ਇਸ ਸੈਸ਼ਨ 'ਚ LIVE 5.30 PM !! Constable ਦੀ ਤਿਆਰੀ ਕਰਨ ਵਾਲੇ ਬੱਚੇ ਕਿਵੇਂ Delhi Sub- Inspector ਤੇ SI CAPF, BSF ਦੀ ਤਿਆਰੀ ਕਰ ਸਕਦੇ ਨੇ, ਉਹ ਜਾਣਕਾਰੀ ਵੀ ਇਸ Session 'ਚ ਮਿਲੇਗੀ!!

Comments