Success Tree Punjab
                                
                            
                            
                    
                                
                                
                                May 20, 2025 at 04:34 PM
                               
                            
                        
                            https://www.youtube.com/live/CYuuOWpL_3c?feature=shared
ਪੰਜਾਬ ਵਿੱਚ Excise, Patwari ਜਾਂ Naib Tehsildar ਜਿਹੇ ਇਮਤਿਹਾਨ ਭਵਿੱਖ ਵਿੱਚ ਆਉਣੇ ਹਨ ਅਤੇ ਕੁੱਝ ਪੁਰਾਣੇ ਮੁਲਤਵੀ ਕੀਤੇ ਹੋਏ ਇਮਤਿਹਾਨ ਵੀ ਹੋਣੇ ਹਨ!
ਇਹਨਾਂ ਸਭ ਦੀ ਤਿਆਰੀ ਲਈ ਜਿੰਨੀ ਮਿਹਨਤ ਦੀ ਲੋੜ ਪੈਣੀ ਹੈ, ਉਹ ਹੁਣੇ ਹੀ ਸ਼ੁਰੂ ਕਰਨੀ ਪਵੇਗੀ!
ਤੁਹਾਡੇ ਸਭ ਲਈ ਪੰਜਾਬ ਦੇ ਪੁਰਾਣੇ ਪੇਪਰਾਂ ਦੇ ਸਵਾਲਾਂ ਦੀ ਲੜੀ ਸ਼ੁਰੂ ਕਰਨ ਲੱਗੇ ਹਾਂ! ਇਸ ਵਿੱਚ ਸਾਡਾ ਮੁੱਖ ਮਕਸਦ PSSSB ਦੇ ਨਾਲ ਨਾਲ PPSC ਦੇ ਇਮਤਿਹਾਨਾਂ ਦੀ ਤਿਆਰੀ ਕਰਨਾ ਹੋਵੇਗਾ! ਸੁਣਨ ਵਿੱਚ ਆਇਆ ਹੈ ਕਿ PPSC ਦਾ ਸੀਨੀਅਰ ਸਹਾਇਕ ਦਾ ਪੇਪਰ ਜਲਦੀ ਹੋਣ ਜਾ ਰਿਹਾ ਹੈ, ਇਸ ਲਈ ਉਸ ਇਮਤਿਹਾਨ ਦੇ ਸਵਾਲਾਂ ਦੀ ਤਿਆਰੀ ਵੱਲ ਵੀ ਧਿਆਨ ਦਿੱਤਾ ਜਾਵੇਗਾ!
ਸਭ ਨੂੰ ਬੇਨਤੀ ਹੈ ਕਿ ਦੁਪਹਿਰੇ 1 ਵਜੇ ਇਸ ਸੀਰੀਜ਼ ਵਿੱਚ ਜੁੜੋ !!