Success Tree Punjab
May 22, 2025 at 05:09 AM
https://www.youtube.com/live/ZY2PBY7xAZ4?si=UF3j11cKWUvmcH3t
ਅੱਜ 1:00 ਵਜੇ PYQ ਵਾਲੀ ਸੀਰੀਜ਼ 'ਚ Current Affairs related Mcqs ਹੋਣਗੇ!!
ਇਹ MCQs ਪਿਛਲੇ ਸਾਲਾਂ ਦੇ ਸਵਾਲਾਂ ਨਾਲ match ਕਰਦੇ format 'ਚ ਹੋਣਗੇ!
ਇਸਤੋਂ ਪਹਿਲਾਂ ਐਵੇਂ ਦਾ session ਕਦੀ ਨਹੀਂ ਹੋਇਆ ਤਾਂ ਸਾਰੇ ਜ਼ਰੂਰ Live 1 pm ਜੁੜੋ!!