Success Tree Punjab
May 22, 2025 at 11:52 AM
#important
ਸਾਡੇ ਕੋਲੋਂ ਪੜ੍ਹ ਕੇ ਜਿਹੜੇ ਵਿਦਿਆਰਥੀਆਂ ਦਾ Labour Inspector ਜਾਂ Lab Attendant ਦਾ ਪੇਪਰ clear ਹੋਇਆ ਹੈ, ਉਹ Success Tree ਵਾਲੇ ਨੰਬਰ (+91 9353000041) ‘ਤੇ whatsapp ਮੈਸੇਜ ਕਰੋ !
ਸਾਰੇ ਹੀ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਦੀਆਂ ਵਧਾਈਆਂ! 👏🏻
ਉਮੀਦ ਕਰਦੇ ਹਾਂ ਕਿ ਬਾਕੀ ਵਿਦਿਆਰਥੀ ਵੀ ਇਸੇ ਤਰ੍ਹਾਂ ਹੀ ਸਫਲਤਾ ਹਾਸਲ ਕਰਨਗੇ!