Success Tree Punjab
May 23, 2025 at 03:51 PM
https://www.youtube.com/live/N4HNToV-HY4?feature=shared
ਜਿਹੜੇ ਵਿਦਿਆਰਥੀ Patwari, Excise ਅਤੇ Naib Tehsildar ਦੀ ਤਿਆਰੀ ਕਰਨ ਬਾਰੇ ਸੋਚ ਰਹੇ ਹਨ, ਉਹਨਾਂ ਲਈ ਕੱਲ ਮੈਂ Math ਦੇ full syllabus ਨੂੰ ਤਿਆਰ ਕਰਨ ਦੀ strategy ਲੈ ਕੇ ਆ ਰਿਹਾ ਹਾਂ!
ਕੱਲ ਦੁਪਹਿਰੇ 12 ਵਜੇ ਜ਼ਰੂਰ ਜੁੜਿਓ
ਇਸ ਵੀਡੀਓ ਵਿੱਚ Math ਦੇ ਪੂਰੇ ਸਿਲੇਬਸ ਦਾ analysis, ਅਤੇ ਪਿਛਲੇ ਸਮੇਂ ਵਿੱਚ ਆਏ ਹੋਏ ਸਵਾਲਾਂ ਦਾ analysis ਕਰਾਂਗੇ; ਅਤੇ ਸਮਝਾਂਗੇ ਕਿ ਅਗਲੇ ਇਮਤਿਹਾਨਾਂ ਲਈ Math ਦਾ full syllabus ਕਿਵੇਂ ਤਿਆਰ ਕੀਤਾ ਜਾ ਸਕਦਾ ਹੈ!
ਕੱਲ ਦੁਪਹਿਰੇ 12 ਵਜੇ !!