Success Tree Punjab
May 23, 2025 at 10:29 PM
https://www.youtube.com/live/N4HNToV-HY4?feature=shared
ਸਵੇਰ ਦੇ 4 ਵੱਜਣ ਵਾਲੇ ਨੇ ਬਾਈ। ਮੈਂ Strategic Session ਦਾ content ਬਣਾ ਕੇ ਹੁਣ ਵਿਹਲਾ ਹੋਇਆ ਆਂ। ਯਕੀਨ ਮੰਨਿਓ, ਜੇ ਅੱਜ ਤੱਕ ਤੁਹਾਨੂੰ Math ਪੜ੍ਹਣ/ਸਮਝਣ ਵਿੱਚ ਸਮੱਸਿਆ ਆਉਂਦੀ ਸੀ ਜਾਂ Math ਵਿੱਚ ਵਧੀਆ ਨੰਬਰ ਨਹੀਂ ਸੀ ਆਉਂਦੇ; ਤਾਂ ਇਹ ਸੈਸ਼ਨ ਦੇਖ ਕੇ ਬਹੁਤ ਜ਼ਿਆਦਾ clarity ਹੋਊਗੀ ਅਤੇ Math ਪੜ੍ਹਣਾ ਸੌਖਾ ਹੋਜੂਗਾ! ਅਗਲੇ ਸਮੇਂ ‘ਚ Excise, Patwari ਜਾਂ Naib Tehsildar ਵਰਗੇ ਪੇਪਰਾਂ ਵਿੱਚ Math ਦਾ ਫਿਕਰ ਖ਼ਤਮ ਹੋਜੂਗਾ!
ਇਹ strategy ਇਸ ਹਿਸਾਬ ਨਾਲ ਤਿਆਰ ਕੀਤੀ ਹੈ ਕਿ ਜੇ ਤੁਸੀਂ self-study ਕਰਨੀ ਹੈ ਜਾਂ ਕਿਸੇ ਅਧਿਆਪਕ ਕੋਲੋਂ Math ਪੜ੍ਹਣਾ ਹੈ; ਤਾਂ ਸਾਰੀ ਦਿਸ਼ਾ ਸਮਝ ਆ ਜਾਵੇ ਕਿ Math ਪੜ੍ਹਿਆ ਕਿਵੇਂ ਜਾਵੇ!
ਦੁਪਹਿਰੇ 12 ਵਜੇ ਮਿਲਦੇ ਹਾਂ ਇਸ ਸੈਸ਼ਨ ਵਿੱਚ!