Success Tree Punjab
May 25, 2025 at 07:33 AM
https://www.youtube.com/live/pQgF7oTXMhw?feature=shared
ਕਾਂਸਟੇਬਲ 2024 ਦੇ ਨਤੀਜੇ ਸਬੰਧੀ ਮੈਂ ਕੱਲ ਰਾਤ ਤੋਂ ਹੀ ਵਿਦਿਆਰਥੀਆਂ ਨਾਲ ਰਾਬਤੇ ਵਿੱਚ ਹਾਂ। ਮੈਂ ਅੱਜ ਸ਼ਾਮ 4 ਵਜੇ ਦਫ਼ਤਰ ਪਹੁੰਚ ਕੇ ਇਹ ਸੈਸ਼ਨ ਲਵਾਂਗਾ। ਇਸ ਸੈਸ਼ਨ ਰਾਹੀਂ ਮੰਗ ਰੱਖਾਂਗੇ ਕਿ ਮੁੱਖ ਰੂਪ ਵਿੱਚ ਕਾਂਸਟੇਬਲ 2024 ਦਾ ਨਤੀਜਾ ਜਾਰੀ ਕੀਤਾ ਜਾਵੇ ਅਤੇ ਬਾਕੀ PSSSB ਦੀਆਂ ਰੁਕੀਆਂ ਹੋਈਆਂ ਪ੍ਰਕਿਰਿਆਵਾਂ ਨੂੰ ਅੱਗੇ ਤੋਰਿਆ ਜਾਵੇ; ਅਤੇ ਅੱਗੋਂ ਲਈ ਇਹਨਾਂ ਸਾਰੀਆਂ ਭਰਤੀਆਂ ਦੀ ਪ੍ਰਕਿਰਿਆ ਦੀ ਸਮਾਂ ਸੀਮਾ ਤੈਅ ਕੀਤੀ ਜਾਵੇ।
ਸ਼ਾਮ ਨੂੰ 4 ਵਜੇ !!