Success Tree Punjab
June 2, 2025 at 10:53 AM
https://www.youtube.com/live/bPqYhhpPNYk?feature=shared PSSSB ਦੇ ਮਸਲੇ ਹੱਲ ਕਰਵਾਉਣਾ ਚਾਹੁੰਦੇ ਹੋ? ਤਾਂ Twitter Campaign ਵਿੱਚ ਵੀ ਹਿੱਸਾ ਪਾਉਣਾ ਪੈਣਾ ਅਤੇ ਧਰਨੇ ਵਿੱਚ ਵੀ ਸ਼ਮੂਲੀਅਤ ਕਰਨੀ ਪੈਣੀ ਹੈ! ਵਿਦਿਆਰਥੀਆਂ ਦੀਆਂ ਮੰਗਾਂ ਅਤੇ Twitter Campaign/ਧਰਨੇ ਸਬੰਧੀ ਪੂਰੀ ਜਾਣਕਾਰੀ ਲੈ ਕੇ LIVE ਆ ਰਿਹਾ ਹਾਂ 4:30 ਵਜੇ !! ਸਾਰੇ ਵਿਦਿਆਰਥੀ LIVE ਪਹੁੰਚੋ

Comments