Success Tree Punjab
June 4, 2025 at 02:56 AM
https://www.youtube.com/live/1PAGhhObbpg?feature=shared
ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪੰਜਾਬ ਦੀ ਟੀਮ ਨੂੰ ਮੁਬਾਰਕਾਂ!
ਹੁਣ ਸ਼ੇਰੋ, ਸਮਾਂ ਆ ਗਿਆ ਹੈ ਕਿ Match ਤੋਂ ਮੁੜ ਕੇ Math ਵੱਲ ਹੋਈਏ। ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰਨ ਲਈ ਅੱਜ ਦੁਪਹਿਰੇ 1 ਵਜੇ Math ਦੀ ਕਲਾਸ ਹੈ!!
ਹੁੰਮ-ਹੁਮਾ ਕੇ ਪਹੁੰਚਿਓ; ਅੱਜ ਕਲਾਸ ‘ਚ ਸਰਪੰਚ ਸਾਹਬ ਤਾਂ ਨੀ ਹੋਣੇ, ਪਰ ਉਹਨਾਂ ਨੂੰ ਲਾਈਵ ਵਧਾਈ ਜ਼ਰੂਰ ਦਵਾਂਗੇ!