Success Tree Punjab
June 10, 2025 at 08:16 AM
https://www.youtube.com/live/1Hdrz5NgMTk?feature=shared SSC CGL ਵਿੱਚ ਕੱਲ ਰਾਤ 14582 ਪੋਸਟਾਂ ਦੀ ਭਰਤੀ ਜਾਰੀ ਹੋਈ ਹੈ! 🎉 ਆਮ ਤੌਰ ‘ਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਇਸ ਭਰਤੀ ਵਿਚਲੇ ਮਹਿਕਮੇ, ਤਨਖ਼ਾਹਾਂ, ਪੋਸਟਿੰਗ ਸਟੇਸ਼ਨਾਂ ਦੀ ਜਾਣਕਾਰੀ ਨਹੀਂ ਹੁੰਦੀ! ਇਸ ਸੈਸ਼ਨ ਵਿੱਚ ਤੁਹਾਡੇ ਨਾਲ ਇਸ ਭਰਤੀ ਦੇ Syllabus ਅਤੇ Pattern ਦੀ ਜਾਣਕਾਰੀ, ਤਨਖ਼ਾਹਾਂ ਦੀ ਜਾਣਕਾਰੀ ਅਤੇ ਇਸਦੇ ਨਾਲ ਹੀ Income Tax, Excise ਤੋਂ ਲੈ ਕੇ CAG, CGDA ਤੱਕ ਦੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ! ਸੈਸ਼ਨ ਵਿੱਚ ਪੂਰੇ 2:00 ਵਜੇ LIVE ਜੁੜੋ !!

Comments