Bhajan Ganga
Bhajan Ganga
May 26, 2025 at 11:55 AM
https://bhajanganga.com/bhajan/lyrics/id/34874/title/Maa-di-mehndi ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ ਮਹਿੰਦੀ ਸੋਹਣੇ ਬਾਗਾਂ ਦੀ ਮਹਿੰਦੀ ਰੰਗਲੀ ਦੀ ਰੰਗਤ ਕਮਾਲ ਮਹਿੰਦੀ ਸੋਹਣੇ ਬਾਗਾਂ ਦੀ ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ ਜਿੰਨੇ ਬਾਗ ਵਿਚ ਮਾਂ ਦੀ ਮਹਿੰਦੀ ਬੋਇ ਏ ਮਹਿੰਦੀ ਸੁਖਣਾ ਦੀ ਸੋਖ ਕੇ ਭਿਗੋਇ ਏ ਮਹਿੰਦੀ ਵਾਂਗ ਲਾਲ ਹੋਗਿਆ ਉਹ ਲਾਲ ਮਹਿੰਦੀ ਸੋਹਣੇ ਬਾਗਾਂ ਦੀ ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ ਜਿਨੀ ਪੀਸ ਪੀਸ ਪੱਤਿਆਂ ਨੂੰ ਰਚਿਆ ਸੂਹਾ ਰੰਗ ਗੂੜ੍ਹਾ ਦਾਤੀ ਨੂੰ ਜਚਿਆ ਉਹ ਵੀ ਤੱਕ-੨ ਹੋਗਿਆ ਨਿਹਾਲ ਮਹਿੰਦੀ ਸੋਹਣੇ ਬਾਗਾਂ ਦੀ ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ ਮਾਂ ਨੇ ਮਹਿੰਦੀ ਚ ਸੁਗੰਧ ਐਸੀ ਪਾਈ ਏ ਖੁਦ ਖੁਸ਼ਬੂ ਮਹਿਕ ਲੈਣ ਆਈਏ ਹੱਥੀਂਲਾ ਕੇ ਦਾਤੀ ਹੋ ਗਈ ਦਿਆਲ ਮਹਿੰਦੀ ਸੋਹਣੇ ਬਾਗਾਂ ਦੀ ਮਾਂ ਦੀ ਮਹਿੰਦੀ ਦਾ ਰੰਗ ਗੂੜ੍ਹਾ ਲਾਲ Lyrics in Hindi मां दी महिंदी दा रंग गूढ़ा लाल महिंदी सोहणे बागां दी महिंदी रंगली दी रंगत कमाल महिंदी सोहणे बागां दी मां दी महिंदी दा रंग गूढ़ा लाल जिन्ने बाग विच मां दी महिंदी बोए ए महिंदी सुखणा दी सोख के भिगोए ए महिंदी वांग लाल हो गया ओह लाल महिंदी सोहणे बागां दी मां दी महिंदी दा रंग गूढ़ा लाल जिन्नी पीस पीस पत्तियां नूं रचिया सूहा रंग गूढ़ा दाती नूं जचिया ओह वी तक-तक हो गया निहाल महिंदी सोहणे बागां दी मां दी महिंदी दा رنگ गूढ़ा लाल मां ने महिंदी च सुगंध ऐसी पाई ए खुद खुशबू महक लैण आई ए हथीं ला के दाती हो गई दयाल महिंदी सोहणे बागां दी मां दी महिंदी दा रंग गूढ़ा ਲਾਲ

Comments