
Khalsa Net Cafe (Government & Private Job's)
June 4, 2025 at 03:26 AM
*ਜਿਹਨਾਂ candidates ਦੇ ਪੰਜਾਬ ਪੁਲਿਸ ਵਾਲੇ ਪੇਪਰ 09 , 10 ਤੇ 11 ਮਈ ਨੂੰ ਹੈਗੇ ਸੀ । ਪਰ ਓਹ ਪੇਪਰ ਪੋਸਟਫੋਨ ਹੋ ਗਏ ਸਨ ਹੁਣ ਓਹਨਾ ਦੇ ਰੋਲ ਨੰਬਰ ਆ ਗਏ ਹਨ । ਤੁਸੀ ਆਪਣਾ 🆔 ਪਾਸਵਰਡ ਸਾਨੂੰ ਭੇਜ ਕੇ ਆਪਣਾ ਰੋਲ ਨੰਬਰ ਸਾਡੇ ਤੋਂ ਕੱਢਵਾ ਸਕਦੇ ਹੋ।*
*Admit Card Download Link Here* 👇
https://cdn.digialm.com/EForms/configuredHtml/31526/93020/login.html
*ਸਾਡੀ Team ਦੀ ਤੁਹਾਨੂੰ ਵੀ ਇੱਕ Request ਹੈ ਕਿ ਕਿਰਪਾ ਕਰਕੇ ਇਸ ਚੈਨਲ ਦਾ ਲਿੰਕ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਂਝਾ ਕਰੋ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਤੋਂ ਲਾਭ ਪ੍ਰਾਪਤ ਕਰ ਸਕਣ*
`ਚੈਨਲ ਲਿੰਕ`
https://whatsapp.com/channel/0029VaGbbSw0lwgyVnwuiv2p