Khalsa Net Cafe (Government & Private Job's)
Khalsa Net Cafe (Government & Private Job's)
June 10, 2025 at 04:36 PM
RRB NTPC CEN 05/2024 ਗ੍ਰੈਜੂਏਸ਼ਨ ਪਾਸ ਜਿਨਾਂ ਨੇਂ ਰੇਲਵੇ ਦੇ ਫਾਰਮ ਭਰੇ ਸੀ ਉਹਨਾਂ ਦੇ ਐਡਮਿਟ ਆ ਗਏ ਹਨ। ADMIT CARD AVAILABLE ਪੇਪਰ 05 ਜੂਨ ਤੋਂ 23 ਜੂਨ ਤਕ ਹੋਣਗੇ ਜਿਨ੍ਹਾਂ ਨੇ ਆਪਣੇ ਐਡਮਿਟ ਕਾਰਡ ਨਹੀਂ ਕਢਵਾਏ ਐਡਮਿਟ ਕਾਰਡ ਕਢਵਾ ਲਓ ਪੇਪਰ ਲੰਘ ਜਾਣ ਬਾਅਦ ਦੁਬਾਰਾ ਪੇਪਰ ਨਹੀਂ ਲਿਆ ਜਾਵੇਗਾ

Comments